Guluuee Asee Chungee-aa Aachaaree Buree-aah
ਗਲਂØੀ ਅਸੀ ਚੰਗੀਆ ਆਚਾਰੀ ਬੁਰੀਆਹ ॥

This shabad is by Guru Nanak Dev in Sri Raag on Page 94
in Section 'Eh Neech Karam Har Meray' of Amrit Keertan Gutka.

ਮ:

Ma 1 ||

First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੧
Sri Raag Guru Nanak Dev


ਗਲੀ ਅਸੀ ਚੰਗੀਆ ਆਚਾਰੀ ਬੁਰੀਆਹ ॥

Galanaee Asee Changeea Acharee Bureeah ||

We are good at talking, but our actions are bad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੨
Sri Raag Guru Nanak Dev


ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ

Manahu Kusudhha Kaleea Bahar Chittaveeah ||

Mentally, we are impure and black, but outwardly, we appear white.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੩
Sri Raag Guru Nanak Dev


ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ

Reesa Karih Thinarreea Jo Saevehi Dhar Kharreeah ||

We imitate those who stand and serve at the Lord's Door.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੪
Sri Raag Guru Nanak Dev


ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ

Nal Khasamai Ratheea Manehi Sukh Raleeah ||

They are attuned to the Love of their Husband Lord, and they experience the pleasure of His Love.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੫
Sri Raag Guru Nanak Dev


ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ

Hodhai Than Nithaneea Rehehi Nimananeeah ||

They remain powerless, even while they have power; they remain humble and meek.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੬
Sri Raag Guru Nanak Dev


ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥੨॥

Naanak Janam Sakarathha Jae Thin Kai Sang Milah ||2||

O Nanak, our lives become profitable if we associate with them. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੭
Sri Raag Guru Nanak Dev