Gungaa Jumunaa Godhaavuree Surusuthee The Kurehi Oudhum Dhoor Saadhoo Kee Thaa-ee
ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ ॥

This shabad is by Guru Ram Das in Raag Malar on Page 219
in Section 'Satgur Guni Nidhaan Heh' of Amrit Keertan Gutka.

ਮਲਾਰ ਮਹਲਾ

Malar Mehala 4 ||

Malaar, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੨੦
Raag Malar Guru Ram Das


ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ

Ganga Jamuna Godhavaree Sarasuthee Thae Karehi Oudham Dhhoor Sadhhoo Kee Thaee ||

The Ganges, the Jamunaa, the Godaavari and the Saraswati - these rivers strive for the dust of the feet of the Holy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੨੧
Raag Malar Guru Ram Das


ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ॥੧॥

Kilavikh Mail Bharae Parae Hamarai Vich Hamaree Mail Sadhhoo Kee Dhhoor Gavaee ||1||

Overflowing with their filthy sins, the mortals take cleansing baths in them; the rivers' pollution is washed away by the dust of the feet of the Holy. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੨੨
Raag Malar Guru Ram Das


ਤੀਰਥਿ ਅਠਸਠਿ ਮਜਨੁ ਨਾਈ

Theerathh Athasath Majan Naee ||

Instead of bathing at the sixty-eight sacred shrines of pilgrimage, take your cleansing bath in the Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੨੩
Raag Malar Guru Ram Das


ਸਤਸੰਗਤਿ ਕੀ ਧੂਰਿ ਪਰੀ ਉਡਿ ਨੇਤ੍ਰੀ ਸਭ ਦੁਰਮਤਿ ਮੈਲੁ ਗਵਾਈ ॥੧॥ ਰਹਾਉ

Sathasangath Kee Dhhoor Paree Oudd Naethree Sabh Dhuramath Mail Gavaee ||1|| Rehao ||

When the dust of the feet of the Sat Sangat rises up into the eyes, all filthy evil-mindedness is removed. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੨੪
Raag Malar Guru Ram Das


ਜਾਹਰਨਵੀ ਤਪੈ ਭਾਗੀਰਥਿ ਆਣੀ ਕੇਦਾਰੁ ਥਾਪਿਓ ਮਹਸਾਈ

Jaharanavee Thapai Bhageerathh Anee Kaedhar Thhapiou Mehasaee ||

Bhaageerat'h the penitent brought the Ganges down, and Shiva established Kaydaar.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੨੫
Raag Malar Guru Ram Das


ਕਾਂਸੀ ਕ੍ਰਿਸਨੁ ਚਰਾਵਤ ਗਾਊ ਮਿਲਿ ਹਰਿ ਜਨ ਸੋਭਾ ਪਾਈ ॥੨॥

Kansee Kirasan Charavath Gaoo Mil Har Jan Sobha Paee ||2||

Krishna grazed cows in Kaashi; through the humble servant of the Lord, these places became famous. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੨੬
Raag Malar Guru Ram Das


ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ

Jithanae Theerathh Dhaevee Thhapae Sabh Thithanae Lochehi Dhhoor Sadhhoo Kee Thaee ||

And all the sacred shrines of pilgrimage established by the gods, long for the dust of the feet of the Holy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੨੭
Raag Malar Guru Ram Das


ਹਰਿ ਕਾ ਸੰਤੁ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰਿ ਮੁਖਿ ਲਾਈ ॥੩॥

Har Ka Santh Milai Gur Sadhhoo Lai This Kee Dhhoor Mukh Laee ||3||

Meeting with the Lord's Saint, the Holy Guru, I apply the dust of His feet to my face. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੨੮
Raag Malar Guru Ram Das


ਜਿਤਨੀ ਸ੍ਰਿਸਟਿ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰਿ ਸਾਧੂ ਕੀ ਤਾਈ

Jithanee Srisatt Thumaree Maerae Suamee Sabh Thithanee Lochai Dhhoor Sadhhoo Kee Thaee ||

And all the creatures of Your Universe, O my Lord and Master, long for the dust of the feet of the Holy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੨੯
Raag Malar Guru Ram Das


ਨਾਨਕ ਲਿਲਾਟਿ ਹੋਵੈ ਜਿਸੁ ਲਿਖਿਆ ਤਿਸੁ ਸਾਧੂ ਧੂਰਿ ਦੇ ਹਰਿ ਪਾਰਿ ਲੰਘਾਈ ॥੪॥੨॥

Naanak Lilatt Hovai Jis Likhia This Sadhhoo Dhhoor Dhae Har Par Langhaee ||4||2||

O Nanak, one who has such destiny inscribed on his forehead, is blessed with the dust of the feet of the Holy; the Lord carries him across. ||4||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੩੦
Raag Malar Guru Ram Das