Gur Meree Poojaa Gur Gobindh
ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥

This shabad is by Guru Arjan Dev in Raag Gond on Page 217
in Section 'Satgur Guni Nidhaan Heh' of Amrit Keertan Gutka.

ਗੋਂਡ ਮਹਲਾ

Gonadd Mehala 5 ||

Gond, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੧
Raag Gond Guru Arjan Dev


ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ

Gur Maeree Pooja Gur Gobindh ||

I worship and adore my Guru; the Guru is the Lord of the Universe.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੨
Raag Gond Guru Arjan Dev


ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ

Gur Maera Parabreham Gur Bhagavanth ||

My Guru is the Supreme Lord God; the Guru is the Lord God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੩
Raag Gond Guru Arjan Dev


ਗੁਰੁ ਮੇਰਾ ਦੇਉ ਅਲਖ ਅਭੇਉ

Gur Maera Dhaeo Alakh Abhaeo ||

My Guru is divine, invisible and mysterious.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੪
Raag Gond Guru Arjan Dev


ਸਰਬ ਪੂਜ ਚਰਨ ਗੁਰ ਸੇਉ ॥੧॥

Sarab Pooj Charan Gur Saeo ||1||

I serve at the Guru's feet, which are worshipped by all. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੫
Raag Gond Guru Arjan Dev


ਗੁਰ ਬਿਨੁ ਅਵਰੁ ਨਾਹੀ ਮੈ ਥਾਉ

Gur Bin Avar Nahee Mai Thhao ||

Without the Guru, I have no other place at all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੬
Raag Gond Guru Arjan Dev


ਅਨਦਿਨੁ ਜਪਉ ਗੁਰੂ ਗੁਰ ਨਾਉ ॥੧॥ ਰਹਾਉ

Anadhin Japo Guroo Gur Nao ||1|| Rehao ||

Night and day, I chant the Name of Guru, Guru. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੭
Raag Gond Guru Arjan Dev


ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ

Gur Maera Gian Gur Ridhai Dhhian ||

The Guru is my spiritual wisdom, the Guru is the meditation within my heart.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੮
Raag Gond Guru Arjan Dev


ਗੁਰੁ ਗੋਪਾਲੁ ਪੁਰਖੁ ਭਗਵਾਨੁ

Gur Gopal Purakh Bhagavan ||

The Guru is the Lord of the World, the Primal Being, the Lord God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੯
Raag Gond Guru Arjan Dev


ਗੁਰ ਕੀ ਸਰਣਿ ਰਹਉ ਕਰ ਜੋਰਿ

Gur Kee Saran Reho Kar Jor ||

With my palms pressed together, I remain in the Guru's Sanctuary.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੧੦
Raag Gond Guru Arjan Dev


ਗੁਰੂ ਬਿਨਾ ਮੈ ਨਾਹੀ ਹੋਰੁ ॥੨॥

Guroo Bina Mai Nahee Hor ||2||

Without the Guru, I have no other at all. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੧੧
Raag Gond Guru Arjan Dev


ਗੁਰੁ ਬੋਹਿਥੁ ਤਾਰੇ ਭਵ ਪਾਰਿ

Gur Bohithh Tharae Bhav Par ||

The Guru is the boat to cross over the terrifying world-ocean.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੧੨
Raag Gond Guru Arjan Dev


ਗੁਰ ਸੇਵਾ ਜਮ ਤੇ ਛੁਟਕਾਰਿ

Gur Saeva Jam Thae Shhuttakar ||

Serving the Guru, one is released from the Messenger of Death.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੧੩
Raag Gond Guru Arjan Dev


ਅੰਧਕਾਰ ਮਹਿ ਗੁਰ ਮੰਤ੍ਰੁ ਉਜਾਰਾ

Andhhakar Mehi Gur Manthra Oujara ||

In the darkness, the Guru's Mantra shines forth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੧੪
Raag Gond Guru Arjan Dev


ਗੁਰ ਕੈ ਸੰਗਿ ਸਗਲ ਨਿਸਤਾਰਾ ॥੩॥

Gur Kai Sang Sagal Nisathara ||3||

With the Guru, all are saved. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੧੫
Raag Gond Guru Arjan Dev


ਗੁਰੁ ਪੂਰਾ ਪਾਈਐ ਵਡਭਾਗੀ

Gur Poora Paeeai Vaddabhagee ||

The Perfect Guru is found, by great good fortune.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੧੬
Raag Gond Guru Arjan Dev


ਗੁਰ ਕੀ ਸੇਵਾ ਦੂਖੁ ਲਾਗੀ

Gur Kee Saeva Dhookh N Lagee ||

Serving the Guru, pain does not afflict anyone.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੧੭
Raag Gond Guru Arjan Dev


ਗੁਰ ਕਾ ਸਬਦੁ ਮੇਟੈ ਕੋਇ

Gur Ka Sabadh N Maettai Koe ||

No one can erase the Word of the Guru's Shabad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੧੮
Raag Gond Guru Arjan Dev


ਗੁਰੁ ਨਾਨਕੁ ਨਾਨਕੁ ਹਰਿ ਸੋਇ ॥੪॥੭॥੯॥

Gur Naanak Naanak Har Soe ||4||7||9||

Nanak is the Guru; Nanak is the Lord Himself. ||4||7||9||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੧੯
Raag Gond Guru Arjan Dev