Gur Poore Kee Dhaath Nith Dhevai Churrai Suvaa-ee-aa
ਗੁਰ ਪੂਰੇ ਕੀ ਦਾਤਿ ਨਿਤ ਦੇਵੈ ਚੜੈ ਸਵਾਈਆ ॥

This shabad is by Guru Ram Das in Raag Sarang on Page 985
in Section 'Kaaraj Sagal Savaaray' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੧
Raag Sarang Guru Ram Das


ਗੁਰ ਪੂਰੇ ਕੀ ਦਾਤਿ ਨਿਤ ਦੇਵੈ ਚੜੈ ਸਵਾਈਆ

Gur Poorae Kee Dhath Nith Dhaevai Charrai Savaeea ||

The Perfect Guru bestows His gifts, which increase day by day.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੨
Raag Sarang Guru Ram Das


ਤੁਸਿ ਦੇਵੈ ਆਪਿ ਦਇਆਲੁ ਛਪੈ ਛਪਾਈਆ

Thus Dhaevai Ap Dhaeial N Shhapai Shhapaeea ||

The Merciful Lord Himself bestows them; they cannot be concealed by concealment.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੩
Raag Sarang Guru Ram Das


ਹਿਰਦੈ ਕਵਲੁ ਪ੍ਰਗਾਸੁ ਉਨਮਨਿ ਲਿਵ ਲਾਈਆ

Hiradhai Kaval Pragas Ounaman Liv Laeea ||

The heart-lotus blossoms forth, and the mortal is lovingly absorbed in the state of supreme bliss.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੪
Raag Sarang Guru Ram Das


ਜੇ ਕੋ ਕਰੇ ਉਸ ਦੀ ਰੀਸ ਸਿਰਿ ਛਾਈ ਪਾਈਆ

Jae Ko Karae Ous Dhee Rees Sir Shhaee Paeea ||

If anyone tries to challenge him, the Lord throws dust on his head.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੫
Raag Sarang Guru Ram Das


ਨਾਨਕ ਅਪੜਿ ਕੋਇ ਸਕਈ ਪੂਰੇ ਸਤਿਗੁਰ ਕੀ ਵਡਿਆਈਆ ॥੩੪॥

Naanak Aparr Koe N Sakee Poorae Sathigur Kee Vaddiaeea ||34||

O Nanak, no one can equal the glory of the Perfect True Guru. ||34||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੬
Raag Sarang Guru Ram Das