Gurasikh Sungath Milaap Ko Pruthaap Athi
ਗੁਰਸਿਖ ਸੰਗਤਿ ਮਿਲਾਪ ਕੋ ਪ੍ਰਤਾਪੁ ਅਤਿ
in Section 'Hor Beanth Shabad' of Amrit Keertan Gutka.
ਗੁਰਸਿਖ ਸੰਗਤਿ ਮਿਲਾਪ ਕੋ ਪ੍ਰਤਾਪੁ ਅਤਿ
Gurasikh Sangath Milap Ko Prathap Athi
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੪ ਪੰ. ੧
Kabit Savaiye Bhai Gurdas
ਭਾਵਨੀ ਭਗਤ ਭਾਇ ਚਾਇ ਕੈ ਚਈਲੇ ਹੈ ॥
Bhavanee Bhagath Bhae Chae Kai Cheelae Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੪ ਪੰ. ੨
Kabit Savaiye Bhai Gurdas
ਦ੍ਰਿਸਟਿ ਦਰਸ ਲਿਵ ਅਤਿ ਅਸਚਰਜਮੈ
Dhrisatt Dharas Liv Ath Asacharajamai
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੪ ਪੰ. ੩
Kabit Savaiye Bhai Gurdas
ਬਚਨ ਤੰਬੋਲ ਸੰਗ ਰੰਗ ਹੁਇ ਰੰਗੀਲੇ ਹੈ ॥
Bachan Thanbol Sang Rang Hue Rangeelae Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੪ ਪੰ. ੪
Kabit Savaiye Bhai Gurdas
ਸਬਦ ਸੁਰਤਿ ਲਿਵ ਲੀਨ ਜਲ ਮੀਨ ਗਤਿ
Sabadh Surath Liv Leen Jal Meen Gathi
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੪ ਪੰ. ੫
Kabit Savaiye Bhai Gurdas
ਪ੍ਰੇਮਰਸ ਅੰਮ੍ਰਿਤ ਕੈ ਰਸਿਕ ਰਸੀਲੇ ਹੈ ॥
Praemaras Anmrith Kai Rasik Raseelae Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੪ ਪੰ. ੬
Kabit Savaiye Bhai Gurdas
ਸੋਭਾ ਨਿਧਿ ਸੋਭ ਕੋਟਿ ਓਟ ਲੋਭ ਕੈ ਲੁਭਿਤ
Sobha Nidhh Sobh Kott Outt Lobh Kai Lubhitha
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੪ ਪੰ. ੭
Kabit Savaiye Bhai Gurdas
ਕੋਟਿ ਛਬਿ ਛਾਹ ਛਿਪੈ ਛਬਿ ਕੈ ਛਬੀਲੇ ਹੈ ॥੧੯੪॥
Kott Shhab Shhah Shhipai Shhab Kai Shhabeelae Hai ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੪ ਪੰ. ੮
Kabit Savaiye Bhai Gurdas