Gurasikhaa Kai Man Bhaavudhee Gur Sathigur Kee Vadi-aa-ee
ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ ॥
in Section 'Kaaraj Sagal Savaaray' of Amrit Keertan Gutka.
ਮ: ੪ ॥
Ma 4 ||
Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੧੨
Raag Gauri Guru Ram Das
ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ ॥
Gurasikha Kai Man Bhavadhee Gur Sathigur Kee Vaddiaee ||
The glorious greatness of the Guru, the True Guru, is pleasing to the GurSikh's mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੧੩
Raag Gauri Guru Ram Das
ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ ॥
Har Rakhahu Paij Sathiguroo Kee Nith Charrai Savaee ||
The Lord preserves the honor of the True Guru, which increases day by day.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੧੪
Raag Gauri Guru Ram Das
ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ ॥
Gur Sathigur Kai Man Parabreham Hai Parabreham Shhaddaee ||
The Supreme Lord God is in the Mind of the Guru, the True Guru; the Supreme Lord God saves Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੧੫
Raag Gauri Guru Ram Das
ਗੁਰ ਸਤਿਗੁਰ ਤਾਣੁ ਦੀਬਾਣੁ ਹਰਿ ਤਿਨਿ ਸਭ ਆਣਿ ਨਿਵਾਈ ॥
Gur Sathigur Than Dheeban Har Thin Sabh An Nivaee ||
The Lord is the Power and Support of the Guru, the True Guru; all come to bow before Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੧੬
Raag Gauri Guru Ram Das
ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ ਤਿਨ ਕੇ ਸਭਿ ਪਾਪ ਗਵਾਈ ॥
Jinee Dditha Maera Sathigur Bhao Kar Thin Kae Sabh Pap Gavaee ||
Those who have gazed lovingly upon my True Guru - all their sins are taken away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੧੭
Raag Gauri Guru Ram Das
ਹਰਿ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ ॥
Har Dharageh Thae Mukh Oujalae Bahu Sobha Paee ||
Their faces are radiant in the Court of the Lord, and they obtain great glory.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੧੮
Raag Gauri Guru Ram Das
ਜਨੁ ਨਾਨਕੁ ਮੰਗੈ ਧੂੜਿ ਤਿਨ ਜੋ ਗੁਰ ਕੇ ਸਿਖ ਮੇਰੇ ਭਾਈ ॥੨॥
Jan Naanak Mangai Dhhoorr Thin Jo Gur Kae Sikh Maerae Bhaee ||2||
Servant Nanak begs for the dust of the feet of those GurSikhs, O my Siblings of Destiny. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੧੯
Raag Gauri Guru Ram Das