Gurasikhee Baareek Hai Sil Chutun Fki-ee
ਗੁਰਸਿਖੀ ਬਾਰੀਕ ਹੈ ਸਿਲ ਚਟਨ ਫਿੱਕੀ॥
in Section 'Gursikh Bareek Heh' of Amrit Keertan Gutka.
ਗੁਰਸਿਖੀ ਬਾਰੀਕ ਹੈ ਸਿਲ ਚਟਨ ਫਿੱਕੀ॥
Gurasikhee Bareek Hai Sil Chattan Fkiee||
To be disciple of the Guru is very subtle activity and it is like licking of the tasteless stone.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੬ ਪੰ. ੧
Vaaran Bhai Gurdas
ਤ੍ਰਿਖੀ ਖੰਡੇ ਧਾਰ ਹੈ ਉਹ ਵਾਲਹੁੰ ਨਿਕੀ॥
Thrikhee Khanddae Dhhar Hai Ouh Valahun Nikee||
It is thinner than the hair and sharper than the edge of the sword.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੬ ਪੰ. ੨
Vaaran Bhai Gurdas
ਭੂਤ ਭਵਿਖਤ ਵਰਤਮਾਨ ਸਰਿ ਮਿਕਣ ਮਿਕੀ॥
Bhooth Bhavikhath Varathaman Sar Mikan Mikee||
Nothing is equal to it in present, past and future.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੬ ਪੰ. ੩
Vaaran Bhai Gurdas
ਦੁਤੀਆ ਨਾਸਤ ਏਤ ਘਰ ਹੋਇ ਇਕਾ ਇਕੀ॥
Dhutheea Nasath Eaeth Ghar Hoe Eika Eikee||
In the house of Sikhism, the duality gets erased and one becomes one with that One.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੬ ਪੰ. ੪
Vaaran Bhai Gurdas
ਦੂਆ ਤੀਆ ਵੀਸਰੈ ਸਣ ਕਕਾ ਕਿਕੀ॥
Dhooa Theea Veesarai San Kaka Kikee||
Man forgets the idea of second, third, when and why.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੬ ਪੰ. ੫
Vaaran Bhai Gurdas
ਸਭੈ ਸਿਕਾਂ ਪਰਹਰੈ ਸੁਖ ਇਕਤੁ ਸਿਕੀ ॥੨॥
Sabhai Sikan Pareharai Sukh Eikath Sikee ||a||
Repudiating all the desires, the individual gets delight in the hope of one Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੬ ਪੰ. ੬
Vaaran Bhai Gurdas