Gurubur Akaal Ke Hukum So Oupajiou Bigi-aanaa U
ਗੁਰੁਬਰ ਅਕਾਲ ਕੇ ਹੁਕਮ ਸੋਂ ਉਪਜਿਓ ਬਿਗਿਆਨਾ ।
in Section 'Shahi Shahanshah Gur Gobind Singh' of Amrit Keertan Gutka.
ਗੁਰੁਬਰ ਅਕਾਲ ਕੇ ਹੁਕਮ ਸੋਂ ਉਪਜਿਓ ਬਿਗਿਆਨਾ ।
Gurubar Akal Kae Hukam Son Oupajiou Bigiana A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੨੫
Amrit Keertan Bhai Gurdas
ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ ।
Thab Sehijae Rachiou Khalasa Sabath Maradhana A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੨੬
Amrit Keertan Bhai Gurdas
ਇਉਂ ਉਠੇ ਸਿੰਘ ਭਬਕਾਰਿ ਕੈ ਸਭ ਜਗ ਡਰਪਾਨਾ ।
Eioun Outhae Singh Bhabakar Kai Sabh Jag Ddarapana A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੨੭
Amrit Keertan Bhai Gurdas
ਮੜੀ ਦੇਵਲ ਗੋਰ ਮਸੀਤ ਢਾਹਿ ਕੀਏ ਮੈਦਾਨਾ ।
Marree Dhaeval Gor Maseeth Dtahi Keeeae Maidhana A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੨੮
Amrit Keertan Bhai Gurdas
ਬੇਦ ਪੁਰਾਨ ਖਟ ਸਾਸਤ੍ਰਾ ਫੁਨ ਮਿਟੇ ਕੁਰਾਨਾ ।
Baedh Puran Khatt Sasathra Fun Mittae Kurana A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੨੯
Amrit Keertan Bhai Gurdas
ਬਾਂਗ ਸਲਾਤ ਮਿਟਾਇ ਕਰਿ ਮਾਰੇ ਸੁਲਤਾਨਾ ।
Bang Salath Mittae Kar Marae Sulathana A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੩੦
Amrit Keertan Bhai Gurdas
ਮੀਰ ਪੀਰ ਸਭ ਛਪਿ ਗਏ ਮਜ਼੍ਹਬੋ ਉਲਟਾਨਾ ।
Meer Peer Sabh Shhap Geae Mazhabo Oulattana A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੩੧
Amrit Keertan Bhai Gurdas
ਮਲਵਾਨੇ ਕਾਜੀ ਫਿਰਿ ਥਕੇ ਕਛੁ ਮਰਮੁ ਨ ਜਾਨਾ ।
Malavanae Kajee Fir Thhakae Kashh Maram N Jana A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੩੨
Amrit Keertan Bhai Gurdas
ਲਖ ਪੰਡਿਤ ਬ੍ਰਹਮਨ ਜੋਤਕੀ ਬਿਖ ਰਸ ਉਰਝਾਨਾ ।
Lakh Panddith Brehaman Jothakee Bikh Ras Ourajhana A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੩੩
Amrit Keertan Bhai Gurdas
ਫੁਨ ਪਾਥਰ ਦੇਵਲ ਪੂਜਿ ਕੈ ਅਤਿ ਹੀ ਭਰਮਾਨਾ ।
Fun Pathhar Dhaeval Pooj Kai Ath Hee Bharamana A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੩੪
Amrit Keertan Bhai Gurdas
ਇਉਂ ਦੋਨੋ ਫਿਰਕੇ ਕਪਟ ਮੈਂ ਰਚ ਰਹੇ ਨਿਦਾਨਾ ।
Eioun Dhono Firakae Kapatt Main Rach Rehae Nidhana A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੩੫
Amrit Keertan Bhai Gurdas
ਇਹ ਤੀਸਰ ਮਜ਼ਹਬ ਖ਼ਾਲਸਾ ਉਪਜਿਓ ਪਰਧਾਨਾ ।
Eih Theesar Mazehab Khhalasa Oupajiou Paradhhana A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੩੬
Amrit Keertan Bhai Gurdas
ਜਿਨਿ ਗੁਰੁ ਹੋਬਿੰਦ ਕੇ ਹੁਕਮ ਸੋਂ ਗਹਿ ਖੜਗ ਦਿਖਾਨਾ ।
Jin Gur Hobindh Kae Hukam Son Gehi Kharrag Dhikhana A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੩੭
Amrit Keertan Bhai Gurdas
ਤਿਹ ਸਭ ਦੁਸਟਨ ਕਉ ਛੇਦਿ ਕੈ ਅਕਾਲ ਜਪਾਨਾ ।
Thih Sabh Dhusattan Ko Shhaedh Kai Akal Japana A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੩੮
Amrit Keertan Bhai Gurdas
ਫਿਰ ਐਸਾ ਹੁਕਮ ਅਕਾਲ ਕਾ ਜਗ ਮੈਂ ਪ੍ਰਗਟਾਨਾ ।
Fir Aisa Hukam Akal Ka Jag Main Pragattana A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੩੯
Amrit Keertan Bhai Gurdas
ਤਬ ਸੁੰਨਤ ਕੋਇ ਨ ਕਰਿ ਸਕੈ ਕਾਪਿਓ ਤੁਰਕਾਨਾ ।
Thab Sunnath Koe N Kar Sakai Kapiou Thurakana A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੪੦
Amrit Keertan Bhai Gurdas
ਇਉਂ ਉਮਤ ਸਭ ਮੁਹੰਮਦੀ ਖਪਿ ਗਈ ਨਿਦਾਨਾ ।
Eioun Oumath Sabh Muhanmadhee Khap Gee Nidhana A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੪੧
Amrit Keertan Bhai Gurdas
ਤਬ ਫਤੇ ਡੰਕ ਜਗ ਮੈ ਘੁਰੇ ਦੁਖ ਦੁੰਦ ਮਿਟਾਨਾ ।
Thab Fathae Ddank Jag Mai Ghurae Dhukh Dhundh Mittana A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੪੨
Amrit Keertan Bhai Gurdas
ਇਉਂ ਤੀਸਰ ਪੰਥ ਰਚਾਇਅਨੁ ਵਡ ਸੂਰ ਗਹੇਲਾ ।
Eioun Theesar Panthh Rachaeian Vadd Soor Gehaela A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੪੩
Amrit Keertan Bhai Gurdas
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚਾਲਾ ॥ ੧੬ ॥
Vah Vah Gobindh Singh Apae Gur Chala || 16 ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੪੪
Amrit Keertan Bhai Gurdas