Gurumath Sath Kar Bair Nirubair Bhee
ਗੁਰਮਤਿ ਸਤਿ ਕਰਿ ਬੈਰ ਨਿਰਬੈਰ ਭਏ
in Section 'Gurmath Virlaa Boojhe Koe' of Amrit Keertan Gutka.
ਗੁਰਮਤਿ ਸਤਿ ਕਰਿ ਬੈਰ ਨਿਰਬੈਰ ਭਏ
Guramath Sath Kar Bair Nirabair Bheae
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੧
Vaaran Bhai Gurdas
ਪੂਰਨ ਬ੍ਰਹਮ ਗੁਰ ਸਰਬ ਮੈ ਜਾਨੇ ਹੈ ॥
Pooran Breham Gur Sarab Mai Janae Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੨
Vaaran Bhai Gurdas
ਗੁਰਮਤਿ ਸਤਿ ਕਰਿ ਭੇਦ ਨਿਰਭੇਦ ਭਏ
Guramath Sath Kar Bhaedh Nirabhaedh Bheae
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੩
Vaaran Bhai Gurdas
ਦੁਬਿਧਾ ਬਿਧਿ ਨਿਖੇਧ ਖੇਦ ਬਿਨਾਸਨੇ ਹੈ॥
Dhubidhha Bidhh Nikhaedhh Khaedh Binasanae Hai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੪
Vaaran Bhai Gurdas
ਗੁਰਮਤਿ ਸਤਿ ਕਰਿ ਬਾਇਸ ਪਰਮਹੰਸ
Guramath Sath Kar Baeis Paramehansa
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੫
Vaaran Bhai Gurdas
ਗਿਆਨ ਅੰਸ ਬੰਸ ਨਿਰਗੰਧ ਗੰਧ ਠਾਨੇ ਹੈ ॥
Gian Ans Bans Niragandhh Gandhh Thanae Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੬
Vaaran Bhai Gurdas
ਗੁਰਮਤਿ ਸਤਿ ਕਰਿ ਕਰਮ ਭਰਮ ਖੋਏ
Guramath Sath Kar Karam Bharam Khoeae
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੭
Vaaran Bhai Gurdas
ਆਸਾ ਮੈਨਿਰਾਸ ਹੁਇ ਬਿਸ੍ਵਾਸ ਉਰ ਆਨੇ ਹੈ॥੨੬॥
Asa Mainiras Hue Bisvas Our Anae Hai||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੮
Vaaran Bhai Gurdas