Gurumukh Jindhoo Jap Naam Kurunmaa
ਗੁਰਮੁਖਿ ਜਿੰਦੂ ਜਪਿ ਨਾਮੁ ਕਰੰਮਾ ॥

This shabad is by Guru Ram Das in Raag Gauri on Page 849
in Section 'Hor Beanth Shabad' of Amrit Keertan Gutka.

ਰਾਗੁ ਗਉੜੀ ਮਾਝ ਮਹਲਾ

Rag Gourree Majh Mehala 4 ||

Gaurhee Maajh, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੧
Raag Gauri Guru Ram Das


ਗੁਰਮੁਖਿ ਜਿੰਦੂ ਜਪਿ ਨਾਮੁ ਕਰੰਮਾ

Guramukh Jindhoo Jap Nam Karanma ||

O my soul, as Gurmukh, do this deed: chant the Naam, the Name of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੨
Raag Gauri Guru Ram Das


ਮਤਿ ਮਾਤਾ ਮਤਿ ਜੀਉ ਨਾਮੁ ਮੁਖਿ ਰਾਮਾ

Math Matha Math Jeeo Nam Mukh Rama ||

Make that teaching your mother, that it may teach you to keep the Lord's Name in your mouth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੩
Raag Gauri Guru Ram Das


ਸੰਤੋਖੁ ਪਿਤਾ ਕਰਿ ਗੁਰੁ ਪੁਰਖੁ ਅਜਨਮਾ

Santhokh Pitha Kar Gur Purakh Ajanama ||

Let contentment be your father; the Guru is the Primal Being, beyond birth or incarnation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੪
Raag Gauri Guru Ram Das


ਵਡਭਾਗੀ ਮਿਲੁ ਰਾਮਾ ॥੧॥

Vaddabhagee Mil Rama ||1||

By great good fortune, you shall meet with the Lord. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੫
Raag Gauri Guru Ram Das


ਗੁਰੁ ਜੋਗੀ ਪੁਰਖੁ ਮਿਲਿਆ ਰੰਗੁ ਮਾਣੀ ਜੀਉ

Gur Jogee Purakh Milia Rang Manee Jeeo ||

I have met the Guru, the Yogi, the Primal Being; I am delighted with His Love.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੬
Raag Gauri Guru Ram Das


ਗੁਰੁ ਹਰਿ ਰੰਗਿ ਰਤੜਾ ਸਦਾ ਨਿਰਬਾਣੀ ਜੀਉ

Gur Har Rang Ratharra Sadha Nirabanee Jeeo ||

The Guru is imbued with the Love of the Lord; He dwells forever in Nirvaanaa.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੭
Raag Gauri Guru Ram Das


ਵਡਭਾਗੀ ਮਿਲੁ ਸੁਘੜ ਸੁਜਾਣੀ ਜੀਉ

Vaddabhagee Mil Sugharr Sujanee Jeeo ||

By great good fortune, I met the most accomplished and all-knowing Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੮
Raag Gauri Guru Ram Das


ਮੇਰਾ ਮਨੁ ਤਨੁ ਹਰਿ ਰੰਗਿ ਭਿੰਨਾ ॥੨॥

Maera Man Than Har Rang Bhinna ||2||

My mind and body are drenched in the Love of the Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੯
Raag Gauri Guru Ram Das


ਆਵਹੁ ਸੰਤਹੁ ਮਿਲਿ ਨਾਮੁ ਜਪਾਹਾ

Avahu Santhahu Mil Nam Japaha ||

Come, O Saints - let's meet together and chant the Naam, the Name of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੧੦
Raag Gauri Guru Ram Das


ਵਿਚਿ ਸੰਗਤਿ ਨਾਮੁ ਸਦਾ ਲੈ ਲਾਹਾ ਜੀਉ

Vich Sangath Nam Sadha Lai Laha Jeeo ||

In the Sangat, the Holy Congregation, let's earn the lasting profit of the Naam.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੧੧
Raag Gauri Guru Ram Das


ਕਰਿ ਸੇਵਾ ਸੰਤਾ ਅੰਮ੍ਰਿਤੁ ਮੁਖਿ ਪਾਹਾ ਜੀਉ

Kar Saeva Santha Anmrith Mukh Paha Jeeo ||

Let's serve the Saints, and drink in the Ambrosial Nectar.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੧੨
Raag Gauri Guru Ram Das


ਮਿਲੁ ਪੂਰਬਿ ਲਿਖਿਅੜੇ ਧੁਰਿ ਕਰਮਾ ॥੩॥

Mil Poorab Likhiarrae Dhhur Karama ||3||

By one's karma and pre-ordained destiny, they are met. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੧੩
Raag Gauri Guru Ram Das


ਸਾਵਣਿ ਵਰਸੁ ਅੰਮ੍ਰਿਤਿ ਜਗੁ ਛਾਇਆ ਜੀਉ

Savan Varas Anmrith Jag Shhaeia Jeeo ||

In the month of Saawan, the clouds of Ambrosial Nectar hang over the world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੧੪
Raag Gauri Guru Ram Das


ਮਨੁ ਮੋਰੁ ਕੁਹੁਕਿਅੜਾ ਸਬਦੁ ਮੁਖਿ ਪਾਇਆ

Man Mor Kuhukiarra Sabadh Mukh Paeia ||

The peacock of the mind chirps, and receives the Word of the Shabad, in its mouth;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੧੫
Raag Gauri Guru Ram Das


ਹਰਿ ਅੰਮ੍ਰਿਤੁ ਵੁਠੜਾ ਮਿਲਿਆ ਹਰਿ ਰਾਇਆ ਜੀਉ

Har Anmrith Vutharra Milia Har Raeia Jeeo ||

The Ambrosial Nectar of the Lord rains down, and the Sovereign Lord King is met.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੧੬
Raag Gauri Guru Ram Das


ਜਨ ਨਾਨਕ ਪ੍ਰੇਮਿ ਰਤੰਨਾ ॥੪॥੧॥੨੭॥੬੫॥

Jan Naanak Praem Rathanna ||4||1||27||65||

Servant Nanak is imbued with the Love of the Lord. ||4||1||27||65||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੧੭
Raag Gauri Guru Ram Das