Har Anmrith Bhinne Loeinaa Mun Prem Ruthunnaa Raam Raaje
ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥
in Section 'Aasaa Kee Vaar' of Amrit Keertan Gutka.
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੧
Raag Asa Guru Ram Das
ਆਸਾ ਮਹਲਾ ੪ ਛੰਤ ਘਰੁ ੪ ॥
Asa Mehala 4 Shhanth Ghar 4 ||
Aasaa, Fourth Mehl, Chhant, Fourth House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੨
Raag Asa Guru Ram Das
ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥
Har Anmrith Bhinnae Loeina Man Praem Rathanna Ram Rajae ||
My eyes are wet with the Nectar of the Lord, and my mind is imbued with His Love, O Lord King.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੩
Raag Asa Guru Ram Das
ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ॥
Man Ram Kasavattee Laeia Kanchan Sovinna ||
The Lord applied His touch-stone to my mind, and found it one hundred per cent gold.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੪
Raag Asa Guru Ram Das
ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ ॥
Guramukh Rang Chaloolia Maera Man Thano Bhinna ||
As Gurmukh, I am dyed in the deep red of the poppy, and my mind and body are drenched with His Love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੫
Raag Asa Guru Ram Das
ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥੧॥
Jan Naanak Musak Jhakolia Sabh Janam Dhhan Dhhanna ||1||
Servant Nanak is drenched with His Fragrance; blessed, blessed is his entire life. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੬
Raag Asa Guru Ram Das
ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ ॥
Har Praem Banee Man Maria Aneealae Aneea Ram Rajae ||
The Bani of the Lord's Love is the pointed arrow, which has pierced my mind, O Lord King.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੭
Raag Asa Guru Ram Das
ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ ॥
Jis Lagee Peer Piranm Kee So Janai Jareea ||
Only those who feel the pain of this love, know how to endure it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੮
Raag Asa Guru Ram Das
ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ ॥
Jeevan Mukath So Akheeai Mar Jeevai Mareea ||
Those who die, and remain dead while yet alive, are said to be Jivan Mukta, liberated while yet alive.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੯
Raag Asa Guru Ram Das
ਜਨ ਨਾਨਕ ਸਤਿਗੁਰੁ ਮੇਲਿ ਹਰਿ ਜਗੁ ਦੁਤਰੁ ਤਰੀਆ ॥੨॥
Jan Naanak Sathigur Mael Har Jag Dhuthar Thareea ||2||
O Lord, unite servant Nanak with the True Guru, that he may cross over the terrifying world-ocean. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੧੦
Raag Asa Guru Ram Das
ਹਮ ਮੂਰਖ ਮੁਗਧ ਸਰਣਾਗਤੀ ਮਿਲੁ ਗੋਵਿੰਦ ਰੰਗਾ ਰਾਮ ਰਾਜੇ ॥
Ham Moorakh Mugadhh Saranagathee Mil Govindh Ranga Ram Rajae ||
I am foolish and ignorant, but I have taken to His Sanctuary; may I merge in the Love of the Lord of the Universe, O Lord King.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੧੧
Raag Asa Guru Ram Das
ਗੁਰਿ ਪੂਰੈ ਹਰਿ ਪਾਇਆ ਹਰਿ ਭਗਤਿ ਇਕ ਮੰਗਾ ॥
Gur Poorai Har Paeia Har Bhagath Eik Manga ||
Through the Perfect Guru, I have obtained the Lord, and I beg for the one blessing of devotion to the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੧੨
Raag Asa Guru Ram Das
ਮੇਰਾ ਮਨੁ ਤਨੁ ਸਬਦਿ ਵਿਗਾਸਿਆ ਜਪਿ ਅਨਤ ਤਰੰਗਾ ॥
Maera Man Than Sabadh Vigasia Jap Anath Tharanga ||
My mind and body blossom forth through the Word of the Shabad; I meditate on the Lord of infinite waves.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੧੩
Raag Asa Guru Ram Das
ਮਿਲਿ ਸੰਤ ਜਨਾ ਹਰਿ ਪਾਇਆ ਨਾਨਕ ਸਤਸੰਗਾ ॥੩॥
Mil Santh Jana Har Paeia Naanak Sathasanga ||3||
Meeting with the humble Saints, Nanak finds the Lord, in the Sat Sangat, the True Congregation. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੧੪
Raag Asa Guru Ram Das
ਦੀਨ ਦਇਆਲ ਸੁਣਿ ਬੇਨਤੀ ਹਰਿ ਪ੍ਰਭ ਹਰਿ ਰਾਇਆ ਰਾਮ ਰਾਜੇ ॥
Dheen Dhaeial Sun Baenathee Har Prabh Har Raeia Ram Rajae ||
O Merciful to the meek, hear my prayer, O Lord God; You are my Master, O Lord King.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੧੫
Raag Asa Guru Ram Das
ਹਉ ਮਾਗਉ ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ ॥
Ho Mago Saran Har Nam Kee Har Har Mukh Paeia ||
I beg for the Sanctuary of the Lord's Name, Har, Har; please, place it in my mouth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੧੬
Raag Asa Guru Ram Das
ਭਗਤਿ ਵਛਲੁ ਹਰਿ ਬਿਰਦੁ ਹੈ ਹਰਿ ਲਾਜ ਰਖਾਇਆ ॥
Bhagath Vashhal Har Biradh Hai Har Laj Rakhaeia ||
It is the Lord's natural way to love His devotees; O Lord, please preserve my honor!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੧੭
Raag Asa Guru Ram Das
ਜਨੁ ਨਾਨਕੁ ਸਰਣਾਗਤੀ ਹਰਿ ਨਾਮਿ ਤਰਾਇਆ ॥੪॥੮॥੧੫॥
Jan Naanak Saranagathee Har Nam Tharaeia ||4||8||15||
Servant Nanak has entered His Sanctuary, and has been saved by the Name of the Lord. ||4||8||15||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੧੮
Raag Asa Guru Ram Das
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੨੫
Raag Asa Guru Ram Das
ਆਸਾ ਮਹਲਾ ੪ ਛੰਤ ਘਰੁ ੪ ॥
Asa Mehala 4 Shhanth Ghar 4 ||
Aasaa, Fourth Mehl, Chhant, Fourth House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੨੬
Raag Asa Guru Ram Das
ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥
Har Anmrith Bhinnae Loeina Man Praem Rathanna Ram Rajae ||
My eyes are wet with the Nectar of the Lord, and my mind is imbued with His Love, O Lord King.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੨੭
Raag Asa Guru Ram Das
ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ॥
Man Ram Kasavattee Laeia Kanchan Sovinna ||
The Lord applied His touch-stone to my mind, and found it one hundred per cent gold.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੨੮
Raag Asa Guru Ram Das
ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ ॥
Guramukh Rang Chaloolia Maera Man Thano Bhinna ||
As Gurmukh, I am dyed in the deep red of the poppy, and my mind and body are drenched with His Love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੨੯
Raag Asa Guru Ram Das
ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥੧॥
Jan Naanak Musak Jhakolia Sabh Janam Dhhan Dhhanna ||1||
Servant Nanak is drenched with His Fragrance; blessed, blessed is his entire life. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੩੦
Raag Asa Guru Ram Das
ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ ॥
Har Praem Banee Man Maria Aneealae Aneea Ram Rajae ||
The Bani of the Lord's Love is the pointed arrow, which has pierced my mind, O Lord King.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੩੧
Raag Asa Guru Ram Das
ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ ॥
Jis Lagee Peer Piranm Kee So Janai Jareea ||
Only those who feel the pain of this love, know how to endure it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੩੨
Raag Asa Guru Ram Das
ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ ॥
Jeevan Mukath So Akheeai Mar Jeevai Mareea ||
Those who die, and remain dead while yet alive, are said to be Jivan Mukta, liberated while yet alive.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੩੩
Raag Asa Guru Ram Das
ਜਨ ਨਾਨਕ ਸਤਿਗੁਰੁ ਮੇਲਿ ਹਰਿ ਜਗੁ ਦੁਤਰੁ ਤਰੀਆ ॥੨॥
Jan Naanak Sathigur Mael Har Jag Dhuthar Thareea ||2||
O Lord, unite servant Nanak with the True Guru, that he may cross over the terrifying world-ocean. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੩੪
Raag Asa Guru Ram Das
ਹਮ ਮੂਰਖ ਮੁਗਧ ਸਰਣਾਗਤੀ ਮਿਲੁ ਗੋਵਿੰਦ ਰੰਗਾ ਰਾਮ ਰਾਜੇ ॥
Ham Moorakh Mugadhh Saranagathee Mil Govindh Ranga Ram Rajae ||
I am foolish and ignorant, but I have taken to His Sanctuary; may I merge in the Love of the Lord of the Universe, O Lord King.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੩੫
Raag Asa Guru Ram Das
ਗੁਰਿ ਪੂਰੈ ਹਰਿ ਪਾਇਆ ਹਰਿ ਭਗਤਿ ਇਕ ਮੰਗਾ ॥
Gur Poorai Har Paeia Har Bhagath Eik Manga ||
Through the Perfect Guru, I have obtained the Lord, and I beg for the one blessing of devotion to the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੩੬
Raag Asa Guru Ram Das
ਮੇਰਾ ਮਨੁ ਤਨੁ ਸਬਦਿ ਵਿਗਾਸਿਆ ਜਪਿ ਅਨਤ ਤਰੰਗਾ ॥
Maera Man Than Sabadh Vigasia Jap Anath Tharanga ||
My mind and body blossom forth through the Word of the Shabad; I meditate on the Lord of infinite waves.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੩੭
Raag Asa Guru Ram Das
ਮਿਲਿ ਸੰਤ ਜਨਾ ਹਰਿ ਪਾਇਆ ਨਾਨਕ ਸਤਸੰਗਾ ॥੩॥
Mil Santh Jana Har Paeia Naanak Sathasanga ||3||
Meeting with the humble Saints, Nanak finds the Lord, in the Sat Sangat, the True Congregation. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੩੮
Raag Asa Guru Ram Das
ਦੀਨ ਦਇਆਲ ਸੁਣਿ ਬੇਨਤੀ ਹਰਿ ਪ੍ਰਭ ਹਰਿ ਰਾਇਆ ਰਾਮ ਰਾਜੇ ॥
Dheen Dhaeial Sun Baenathee Har Prabh Har Raeia Ram Rajae ||
O Merciful to the meek, hear my prayer, O Lord God; You are my Master, O Lord King.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੩੯
Raag Asa Guru Ram Das
ਹਉ ਮਾਗਉ ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ ॥
Ho Mago Saran Har Nam Kee Har Har Mukh Paeia ||
I beg for the Sanctuary of the Lord's Name, Har, Har; please, place it in my mouth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੪੦
Raag Asa Guru Ram Das
ਭਗਤਿ ਵਛਲੁ ਹਰਿ ਬਿਰਦੁ ਹੈ ਹਰਿ ਲਾਜ ਰਖਾਇਆ ॥
Bhagath Vashhal Har Biradh Hai Har Laj Rakhaeia ||
It is the Lord's natural way to love His devotees; O Lord, please preserve my honor!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੪੧
Raag Asa Guru Ram Das
ਜਨੁ ਨਾਨਕੁ ਸਰਣਾਗਤੀ ਹਰਿ ਨਾਮਿ ਤਰਾਇਆ ॥੪॥੮॥੧੫॥
Jan Naanak Saranagathee Har Nam Tharaeia ||4||8||15||
Servant Nanak has entered His Sanctuary, and has been saved by the Name of the Lord. ||4||8||15||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੭ ਪੰ. ੪੨
Raag Asa Guru Ram Das