Har Bhuguthaa Har Aaraadhi-aa Har Kee Vadi-aa-ee
ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ ॥

This shabad is by Guru Ram Das in Raag Gauri on Page 990
in Section 'Kaaraj Sagal Savaaray' of Amrit Keertan Gutka.

ਮ:

Ma 4 ||

Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੦ ਪੰ. ੧੨
Raag Gauri Guru Ram Das


ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ

Har Bhagathan Har Aradhhia Har Kee Vaddiaee ||

The devotees of the Lord worship and adore the Lord, and the glorious greatness of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੦ ਪੰ. ੧੩
Raag Gauri Guru Ram Das


ਹਰਿ ਕੀਰਤਨੁ ਭਗਤ ਨਿਤ ਗਾਂਵਦੇ ਹਰਿ ਨਾਮੁ ਸੁਖਦਾਈ

Har Keerathan Bhagath Nith Ganvadhae Har Nam Sukhadhaee ||

The Lord's devotees continually sing the Kirtan of His Praises; the Name of the Lord is the Giver of peace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੦ ਪੰ. ੧੪
Raag Gauri Guru Ram Das


ਹਰਿ ਭਗਤਾਂ ਨੋ ਨਿਤ ਨਾਵੈ ਦੀ ਵਡਿਆਈ ਬਖਸੀਅਨੁ ਨਿਤ ਚੜੈ ਸਵਾਈ

Har Bhagathan No Nith Navai Dhee Vaddiaee Bakhaseean Nith Charrai Savaee ||

The Lord ever bestows upon His devotees the glorious greatness of His Name, which increases day by day.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੦ ਪੰ. ੧੫
Raag Gauri Guru Ram Das


ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ ਅਪਣੀ ਪੈਜ ਰਖਾਈ

Har Bhagathan No Thhir Gharee Behalian Apanee Paij Rakhaee ||

The Lord inspires His devotees to sit, steady and stable, in the home of their inner being. He preserves their honor.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੦ ਪੰ. ੧੬
Raag Gauri Guru Ram Das


ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ

Nindhakan Pasahu Har Laekha Mangasee Bahu Dhaee Sajaee ||

The Lord summons the slanderers to answer for their accounts, and He punishes them severely.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੦ ਪੰ. ੧੭
Raag Gauri Guru Ram Das


ਜੇਹਾ ਨਿੰਦਕ ਅਪਣੈ ਜੀਇ ਕਮਾਵਦੇ ਤੇਹੋ ਫਲੁ ਪਾਈ

Jaeha Nindhak Apanai Jeee Kamavadhae Thaeho Fal Paee ||

As the slanderers think of acting, so are the fruits they obtain.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੦ ਪੰ. ੧੮
Raag Gauri Guru Ram Das


ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ

Andhar Kamana Sarapar Ougharrai Bhavai Koee Behi Dhharathee Vich Kamaee ||

Actions done in secrecy are sure to come to light, even if one does it underground.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੦ ਪੰ. ੧੯
Raag Gauri Guru Ram Das


ਜਨ ਨਾਨਕੁ ਦੇਖਿ ਵਿਗਸਿਆ ਹਰਿ ਕੀ ਵਡਿਆਈ ॥੨॥

Jan Naanak Dhaekh Vigasia Har Kee Vaddiaee ||2||

Servant Nanak blossoms forth in joy, beholding the glorious greatness of the Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੦ ਪੰ. ੨੦
Raag Gauri Guru Ram Das