Har Eikusai Naal Mai Dhosuthee Har Eikusai Naal Mai Rung
ਹਰਿ ਇਕਸੈ ਨਾਲਿ ਮੈ ਦੋਸਤੀ ਹਰਿ ਇਕਸੈ ਨਾਲਿ ਮੈ ਰੰਗੁ ॥

This shabad is by Guru Arjan Dev in Raag Raamkali on Page 176
in Section 'Thaeree Aut Pooran Gopalaa' of Amrit Keertan Gutka.

ਸਲੋਕ ਮ:

Salok Ma 5 ||

Shalok, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੧
Raag Raamkali Guru Arjan Dev


ਹਰਿ ਇਕਸੈ ਨਾਲਿ ਮੈ ਦੋਸਤੀ ਹਰਿ ਇਕਸੈ ਨਾਲਿ ਮੈ ਰੰਗੁ

Har Eikasai Nal Mai Dhosathee Har Eikasai Nal Mai Rang ||

My friendship is with the One Lord alone; I am in love with the One Lord alone.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੨
Raag Raamkali Guru Arjan Dev


ਹਰਿ ਇਕੋ ਮੇਰਾ ਸਜਣੋ ਹਰਿ ਇਕਸੈ ਨਾਲਿ ਮੈ ਸੰਗੁ

Har Eiko Maera Sajano Har Eikasai Nal Mai Sang ||

The Lord is my only friend; my companionship is with the One Lord alone.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੩
Raag Raamkali Guru Arjan Dev


ਹਰਿ ਇਕਸੈ ਨਾਲਿ ਮੈ ਗੋਸਟੇ ਮੁਹੁ ਮੈਲਾ ਕਰੈ ਭੰਗੁ

Har Eikasai Nal Mai Gosattae Muhu Maila Karai N Bhang ||

My conversation is with the One Lord alone; He never frowns, or turns His face away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੪
Raag Raamkali Guru Arjan Dev


ਜਾਣੈ ਬਿਰਥਾ ਜੀਅ ਕੀ ਕਦੇ ਮੋੜੈ ਰੰਗੁ

Janai Birathha Jeea Kee Kadhae N Morrai Rang ||

He alone knows the state of my soul; He never ignores my love.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੫
Raag Raamkali Guru Arjan Dev


ਹਰਿ ਇਕੋ ਮੇਰਾ ਮਸਲਤੀ ਭੰਨਣ ਘੜਨ ਸਮਰਥੁ

Har Eiko Maera Masalathee Bhannan Gharran Samarathh ||

He is my only counselor, all-powerful to destroy and create.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੬
Raag Raamkali Guru Arjan Dev


ਹਰਿ ਇਕੋ ਮੇਰਾ ਦਾਤਾਰੁ ਹੈ ਸਿਰਿ ਦਾਤਿਆ ਜਗ ਹਥੁ

Har Eiko Maera Dhathar Hai Sir Dhathia Jag Hathh ||

The Lord is my only Giver. He places His hand upon the heads of the generous in the world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੭
Raag Raamkali Guru Arjan Dev


ਹਰਿ ਇਕਸੈ ਦੀ ਮੈ ਟੇਕ ਹੈ ਜੋ ਸਿਰਿ ਸਭਨਾ ਸਮਰਥੁ

Har Eikasai Dhee Mai Ttaek Hai Jo Sir Sabhana Samarathh ||

I take the Support of the One Lord alone; He is all-powerful, over the heads of all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੮
Raag Raamkali Guru Arjan Dev


ਸਤਿਗੁਰਿ ਸੰਤੁ ਮਿਲਾਇਆ ਮਸਤਕਿ ਧਰਿ ਕੈ ਹਥੁ

Sathigur Santh Milaeia Masathak Dhhar Kai Hathh ||

The Saint, the True Guru, has united me with the Lord. He placed His hand on my forehead.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੯
Raag Raamkali Guru Arjan Dev


ਵਡਾ ਸਾਹਿਬੁ ਗੁਰੂ ਮਿਲਾਇਆ ਜਿਨਿ ਤਾਰਿਆ ਸਗਲ ਜਗਤੁ

Vadda Sahib Guroo Milaeia Jin Tharia Sagal Jagath ||

The Guru led me to meet the greatest Lord and Master; He saved the whole world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੧੦
Raag Raamkali Guru Arjan Dev


ਮਨ ਕੀਆ ਇਛਾ ਪੂਰੀਆ ਪਾਇਆ ਧੁਰਿ ਸੰਜੋਗ

Man Keea Eishha Pooreea Paeia Dhhur Sanjog ||

The desires of the mind are fulfilled; I have attained my pre-destined Union with God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੧੧
Raag Raamkali Guru Arjan Dev


ਨਾਨਕ ਪਾਇਆ ਸਚੁ ਨਾਮੁ ਸਦ ਹੀ ਭੋਗੇ ਭੋਗ ॥੧॥

Naanak Paeia Sach Nam Sadh Hee Bhogae Bhog ||1||

Nanak has obtained the True Name; He enjoys the enjoyments forever. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੧੨
Raag Raamkali Guru Arjan Dev