Har Gur Gi-aan Har Rus Har Paaei-aa
ਹਰਿ ਗੁਰ ਗਿਆਨੁ ਹਰਿ ਰਸੁ ਹਰਿ ਪਾਇਆ ॥

This shabad is by Guru Ram Das in Raag Maajh on Page 410
in Section 'Har Ras Peevo Bhaa-ee' of Amrit Keertan Gutka.

ਮਾਝ ਮਹਲਾ

Majh Mehala 4 ||

Maajh, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੮
Raag Maajh Guru Ram Das


ਹਰਿ ਗੁਰ ਗਿਆਨੁ ਹਰਿ ਰਸੁ ਹਰਿ ਪਾਇਆ

Har Gur Gian Har Ras Har Paeia ||

Through the Guru, I have obtained the Lord's spiritual wisdom. I have obtained the Sublime Essence of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੯
Raag Maajh Guru Ram Das


ਮਨੁ ਹਰਿ ਰੰਗਿ ਰਾਤਾ ਹਰਿ ਰਸੁ ਪੀਆਇਆ

Man Har Rang Ratha Har Ras Peeaeia ||

My mind is imbued with the Love of the Lord; I drink in the Sublime Essence of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੧੦
Raag Maajh Guru Ram Das


ਹਰਿ ਹਰਿ ਨਾਮੁ ਮੁਖਿ ਹਰਿ ਹਰਿ ਬੋਲੀ ਮਨੁ ਹਰਿ ਰਸਿ ਟੁਲਿ ਟੁਲਿ ਪਉਦਾ ਜੀਉ ॥੧॥

Har Har Nam Mukh Har Har Bolee Man Har Ras Ttul Ttul Poudha Jeeo ||1||

With my mouth, I chant the Name of the Lord, Har, Har; my mind is filled to overflowing with the Sublime Essence of the Lord. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੧੧
Raag Maajh Guru Ram Das


ਆਵਹੁ ਸੰਤ ਮੈ ਗਲਿ ਮੇਲਾਈਐ

Avahu Santh Mai Gal Maelaeeai ||

Come, O Saints, and lead me to my Lord's Embrace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੧੨
Raag Maajh Guru Ram Das


ਮੇਰੇ ਪ੍ਰੀਤਮ ਕੀ ਮੈ ਕਥਾ ਸੁਣਾਈਐ

Maerae Preetham Kee Mai Kathha Sunaeeai ||

Recite to me the Sermon of my Beloved.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੧੩
Raag Maajh Guru Ram Das


ਹਰਿ ਕੇ ਸੰਤ ਮਿਲਹੁ ਮਨੁ ਦੇਵਾ ਜੋ ਗੁਰਬਾਣੀ ਮੁਖਿ ਚਉਦਾ ਜੀਉ ॥੨॥

Har Kae Santh Milahu Man Dhaeva Jo Gurabanee Mukh Choudha Jeeo ||2||

I dedicate my mind to those Saints of the Lord, who chant the Word of the Guru's Bani with their mouths. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੧੪
Raag Maajh Guru Ram Das


ਵਡਭਾਗੀ ਹਰਿ ਸੰਤੁ ਮਿਲਾਇਆ

Vaddabhagee Har Santh Milaeia ||

By great good fortune, the Lord has led me to meet His Saint.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੧੫
Raag Maajh Guru Ram Das


ਗੁਰਿ ਪੂਰੈ ਹਰਿ ਰਸੁ ਮੁਖਿ ਪਾਇਆ

Gur Poorai Har Ras Mukh Paeia ||

The Perfect Guru has placed the Sublime Essence of the Lord into my mouth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੧੬
Raag Maajh Guru Ram Das


ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ ॥੩॥

Bhageheen Sathigur Nehee Paeia Manamukh Garabh Joonee Nith Poudha Jeeo ||3||

The unfortunate ones do not find the True Guru; the self-willed manmukhs continually endure reincarnation through the womb. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੧੭
Raag Maajh Guru Ram Das


ਆਪਿ ਦਇਆਲਿ ਦਇਆ ਪ੍ਰਭਿ ਧਾਰੀ

Ap Dhaeial Dhaeia Prabh Dhharee ||

God, the Merciful, has Himself bestowed His Mercy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੧੮
Raag Maajh Guru Ram Das


ਮਲੁ ਹਉਮੈ ਬਿਖਿਆ ਸਭ ਨਿਵਾਰੀ

Mal Houmai Bikhia Sabh Nivaree ||

He has totally removed the poisonous pollution of egotism.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੧੯
Raag Maajh Guru Ram Das


ਨਾਨਕ ਹਟ ਪਟਣ ਵਿਚਿ ਕਾਂਇਆ ਹਰਿ ਲੈਂਦੇ ਗੁਰਮੁਖਿ ਸਉਦਾ ਜੀਉ ॥੪॥੫॥

Naanak Hatt Pattan Vich Kaneia Har Lainadhae Guramukh Soudha Jeeo ||4||5||

O Nanak, in the shops of the city of the human body, the Gurmukhs buy the merchandise of the Lord's Name. ||4||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੨੦
Raag Maajh Guru Ram Das