Har Har Akhur Dhue Eih Maalaa
ਹਰਿ ਹਰਿ ਅਖਰ ਦੁਇ ਇਹ ਮਾਲਾ ॥
in Section 'Amrit Nam Sada Nirmalee-aa' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੧੨
Raag Asa Guru Arjan Dev
ਹਰਿ ਹਰਿ ਅਖਰ ਦੁਇ ਇਹ ਮਾਲਾ ॥
Har Har Akhar Dhue Eih Mala ||
These two words, Har, Har, make up my maalaa.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੧੩
Raag Asa Guru Arjan Dev
ਜਪਤ ਜਪਤ ਭਏ ਦੀਨ ਦਇਆਲਾ ॥੧॥
Japath Japath Bheae Dheen Dhaeiala ||1||
Continually chanting and reciting this rosary, God has become merciful to me, His humble servant. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੧੪
Raag Asa Guru Arjan Dev
ਕਰਉ ਬੇਨਤੀ ਸਤਿਗੁਰ ਅਪੁਨੀ ॥
Karo Baenathee Sathigur Apunee ||
I offer my prayer to the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੧੫
Raag Asa Guru Arjan Dev
ਕਰਿ ਕਿਰਪਾ ਰਾਖਹੁ ਸਰਣਾਈ ਮੋ ਕਉ ਦੇਹੁ ਹਰੇ ਹਰਿ ਜਪਨੀ ॥੧॥ ਰਹਾਉ ॥
Kar Kirapa Rakhahu Saranaee Mo Ko Dhaehu Harae Har Japanee ||1|| Rehao ||
Shower Your Mercy upon me, and keep me safe in Your Sanctuary; please, give me the maalaa, the rosary of Har, Har. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੧੬
Raag Asa Guru Arjan Dev
ਹਰਿ ਮਾਲਾ ਉਰ ਅੰਤਰਿ ਧਾਰੈ ॥
Har Mala Our Anthar Dhharai ||
One who enshrines this rosary of the Lord's Name within his heart,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੧੭
Raag Asa Guru Arjan Dev
ਜਨਮ ਮਰਣ ਕਾ ਦੂਖੁ ਨਿਵਾਰੈ ॥੨॥
Janam Maran Ka Dhookh Nivarai ||2||
Is freed of the pains of birth and death. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੧੮
Raag Asa Guru Arjan Dev
ਹਿਰਦੈ ਸਮਾਲੈ ਮੁਖਿ ਹਰਿ ਹਰਿ ਬੋਲੈ ॥
Hiradhai Samalai Mukh Har Har Bolai ||
The humble being who contemplates the Lord within his heart, and chants the Lord's Name, Har, Har, with his mouth,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੧੯
Raag Asa Guru Arjan Dev
ਸੋ ਜਨੁ ਇਤ ਉਤ ਕਤਹਿ ਨ ਡੋਲੈ ॥੩॥
So Jan Eith Outh Kathehi N Ddolai ||3||
Never wavers, here or hereafter. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੨੦
Raag Asa Guru Arjan Dev
ਕਹੁ ਨਾਨਕ ਜੋ ਰਾਚੈ ਨਾਇ ॥
Kahu Naanak Jo Rachai Nae ||
Says Nanak, one who is imbued with the Name,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੨੧
Raag Asa Guru Arjan Dev
ਹਰਿ ਮਾਲਾ ਤਾ ਕੈ ਸੰਗਿ ਜਾਇ ॥੪॥੧੯॥੭੦॥
Har Mala Tha Kai Sang Jae ||4||19||70||
Goes to the next world with the maalaa of the Lord's Name. ||4||19||70||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੨੨
Raag Asa Guru Arjan Dev