Har Har Boondh Bhee Har Su-aamee Hum Chaathrik Bilul Bilulaathee
ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥
in Section 'Mere Man Bairaag Bhea Jeo' of Amrit Keertan Gutka.
ਧਨਾਸਰੀ ਮਹਲਾ ੪ ॥
Dhhanasaree Mehala 4 ||
Dhanaasaree, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੨੮
Raag Dhanaasree Guru Ram Das
ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥
Har Har Boondh Bheae Har Suamee Ham Chathrik Bilal Bilalathee ||
The Lord, Har, Har, is the rain-drop; I am the song-bird, crying, crying out for it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੨੯
Raag Dhanaasree Guru Ram Das
ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥
Har Har Kirapa Karahu Prabh Apanee Mukh Dhaevahu Har Nimakhathee ||1||
O Lord God, please bless me with Your Mercy, and pour Your Name into my mouth, even if for only an instant. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੩੦
Raag Dhanaasree Guru Ram Das
ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥
Har Bin Rehi N Sako Eik Rathee ||
Without the Lord, I cannot live for even a second.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੩੧
Raag Dhanaasree Guru Ram Das
ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥
Jio Bin Amalai Amalee Mar Jaee Hai Thio Har Bin Ham Mar Jathee || Rehao ||
Like the addict who dies without his drug, I die without the Lord. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੩੨
Raag Dhanaasree Guru Ram Das
ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥
Thum Har Saravar Ath Agah Ham Lehi N Sakehi Anth Mathee ||
You, Lord, are the deepest, most unfathomable ocean; I cannot find even a trace of Your limits.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੩੩
Raag Dhanaasree Guru Ram Das
ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥੨॥
Thoo Parai Parai Aparanpar Suamee Mith Janahu Apan Gathee ||2||
You are the most remote of the remote, limitless and transcendent; O Lord Master, You alone know Your state and extent. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੩੪
Raag Dhanaasree Guru Ram Das
ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ ਰੰਗਿ ਚਲੂਲੈ ਰਾਤੀ ॥
Har Kae Santh Jana Har Japiou Gur Rang Chaloolai Rathee ||
The Lord's humble Saints meditate on the Lord; they are imbued with the deep crimson color of the Guru's Love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੩੫
Raag Dhanaasree Guru Ram Das
ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥੩॥
Har Har Bhagath Banee Ath Sobha Har Japiou Ootham Pathee ||3||
Meditating on the Lord, they attain great glory, and the most sublime honor. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੩੬
Raag Dhanaasree Guru Ram Das
ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ॥
Apae Thakur Apae Saevak Ap Banavai Bhathee ||
He Himself is the Lord and Master, and He Himself is the servant; He Himself creates His environments.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੩੭
Raag Dhanaasree Guru Ram Das
ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ ਲਾਜ ਭਗਾਤੀ ॥੪॥੫॥
Naanak Jan Thumaree Saranaee Har Rakhahu Laj Bhagathee ||4||5||
Servant Nanak has come to Your Sanctuary, O Lord; protect and preserve the honor of Your devotee. ||4||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੩੮
Raag Dhanaasree Guru Ram Das