Har Har Jupuhu Pi-aari-aa Gurumath Le Har Bol
ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ ॥
in Section 'Hor Beanth Shabad' of Amrit Keertan Gutka.
ਸਿਰੀਰਾਗੁ ਮਹਲਾ ੧ ॥
Sireerag Mehala 1 ||
Sriraag, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੧
Sri Raag Guru Nanak Dev
ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ ॥
Har Har Japahu Piaria Guramath Lae Har Bol ||
Meditate on the Lord, Har, Har, O my beloved; follow the Guru's Teachings, and speak of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੨
Sri Raag Guru Nanak Dev
ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ ॥
Man Sach Kasavattee Laeeai Thuleeai Poorai Thol ||
Apply the Touchstone of Truth to your mind, and see if it comes up to its full weight.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੩
Sri Raag Guru Nanak Dev
ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ ॥੧॥
Keemath Kinai N Paeeai Ridh Manak Mol Amol ||1||
No one has found the worth of the ruby of the heart; its value cannot be estimated. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੪
Sri Raag Guru Nanak Dev
ਭਾਈ ਰੇ ਹਰਿ ਹੀਰਾ ਗੁਰ ਮਾਹਿ ॥
Bhaee Rae Har Heera Gur Mahi ||
O Siblings of Destiny, the Diamond of the Lord is within the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੫
Sri Raag Guru Nanak Dev
ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ ॥੧॥ ਰਹਾਉ ॥
Sathasangath Sathagur Paeeai Ahinis Sabadh Salahi ||1|| Rehao ||
The True Guru is found in the Sat Sangat, the True Congregation. Day and night, praise the Word of His Shabad. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੬
Sri Raag Guru Nanak Dev
ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ ॥
Sach Vakhar Dhhan Ras Lai Paeeai Gur Paragas ||
The True Merchandise, Wealth and Capital are obtained through the Radiant Light of the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੭
Sri Raag Guru Nanak Dev
ਜਿਉ ਅਗਨਿ ਮਰੈ ਜਲਿ ਪਾਇਐ ਤਿਉ ਤ੍ਰਿਸਨਾ ਦਾਸਨਿ ਦਾਸਿ ॥
Jio Agan Marai Jal Paeiai Thio Thrisana Dhasan Dhas ||
Just as fire is extinguished by pouring on water, desire becomes the slave of the Lord's slaves.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੮
Sri Raag Guru Nanak Dev
ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ ॥੨॥
Jam Jandhar N Lagee Eio Bhoujal Tharai Tharas ||2||
The Messenger of Death will not touch you; in this way, you shall cross over the terrifying world-ocean, carrying others across with you. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੯
Sri Raag Guru Nanak Dev
ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ ॥
Guramukh Koorr N Bhavee Sach Rathae Sach Bhae ||
The Gurmukhs do not like falsehood. They are imbued with Truth; they love only Truth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੧੦
Sri Raag Guru Nanak Dev
ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ ॥
Sakath Sach N Bhavee Koorrai Koorree Pane ||
The shaaktas, the faithless cynics, do not like the Truth; false are the foundations of the false.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੧੧
Sri Raag Guru Nanak Dev
ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ ॥੩॥
Sach Rathae Gur Maeliai Sachae Sach Samae ||3||
Imbued with Truth, you shall meet the Guru. The true ones are absorbed into the True Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੧੨
Sri Raag Guru Nanak Dev
ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ ॥
Man Mehi Manak Lal Nam Rathan Padharathh Heer ||
Within the mind are emeralds and rubies, the Jewel of the Naam, treasures and diamonds.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੧੩
Sri Raag Guru Nanak Dev
ਸਚੁ ਵਖਰੁ ਧਨੁ ਨਾਮੁ ਹੈ ਘਟਿ ਘਟਿ ਗਹਿਰ ਗੰਭੀਰੁ ॥
Sach Vakhar Dhhan Nam Hai Ghatt Ghatt Gehir Ganbheer ||
The Naam is the True Merchandise and Wealth; in each and every heart, His Presence is deep and profound.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੧੪
Sri Raag Guru Nanak Dev
ਨਾਨਕ ਗੁਰਮੁਖਿ ਪਾਈਐ ਦਇਆ ਕਰੇ ਹਰਿ ਹੀਰੁ ॥੪॥੨੧॥
Naanak Guramukh Paeeai Dhaeia Karae Har Heer ||4||21||
O Nanak, the Gurmukh finds the Diamond of the Lord, by His Kindness and Compassion. ||4||21||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੧੫
Sri Raag Guru Nanak Dev