Har Har Naam Anmrith Hai Har Jupee-ai Sathigur Bhaae
ਹਰਿ ਹਰਿ ਨਾਮੁ ਅੰਮ੍ਰਿਤੁ ਹੈ ਹਰਿ ਜਪੀਐ ਸਤਿਗੁਰ ਭਾਇ ॥
in Section 'Hor Beanth Shabad' of Amrit Keertan Gutka.
ਸਲੋਕ ਮ: ੪ ॥
Salok Ma 4 ||
Shalok, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੧੯
Raag Kaanrhaa Guru Ram Das
ਹਰਿ ਹਰਿ ਨਾਮੁ ਅੰਮ੍ਰਿਤੁ ਹੈ ਹਰਿ ਜਪੀਐ ਸਤਿਗੁਰ ਭਾਇ ॥
Har Har Nam Anmrith Hai Har Japeeai Sathigur Bhae ||
The Name of the Lord, Har, Har, is Ambrosial Nectar. Meditate on the Lord, with love for the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੨੦
Raag Kaanrhaa Guru Ram Das
ਹਰਿ ਹਰਿ ਨਾਮੁ ਪਵਿਤੁ ਹੈ ਹਰਿ ਜਪਤ ਸੁਨਤ ਦੁਖੁ ਜਾਇ ॥
Har Har Nam Pavith Hai Har Japath Sunath Dhukh Jae ||
The Name of the Lord, Har, Har is Sacred and Pure. Chanting it and listening to it, pain is taken away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੨੧
Raag Kaanrhaa Guru Ram Das
ਹਰਿ ਨਾਮੁ ਤਿਨੀ ਆਰਾਧਿਆ ਜਿਨ ਮਸਤਕਿ ਲਿਖਿਆ ਧੁਰਿ ਪਾਇ ॥
Har Nam Thinee Aradhhia Jin Masathak Likhia Dhhur Pae ||
They alone worship and adore the Lord's Name, upon whose foreheads such pre-ordained destiny is written.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੨੨
Raag Kaanrhaa Guru Ram Das
ਹਰਿ ਦਰਗਹ ਜਨ ਪੈਨਾਈਅਨਿ ਜਿਨ ਹਰਿ ਮਨਿ ਵਸਿਆ ਆਇ ॥
Har Dharageh Jan Painaeean Jin Har Man Vasia Ae ||
Those humble beings are honored in the Court of the Lord; the Lord comes to abide in their minds.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੨੩
Raag Kaanrhaa Guru Ram Das
ਜਨ ਨਾਨਕ ਤੇ ਮੁਖ ਉਜਲੇ ਜਿਨ ਹਰਿ ਸੁਣਿਆ ਮਨਿ ਭਾਇ ॥੧॥
Jan Naanak Thae Mukh Oujalae Jin Har Sunia Man Bhae ||1||
O servant Nanak, their faces are radiant. They listen to the Lord; their minds are filled with love. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੨੪
Raag Kaanrhaa Guru Ram Das