Har Har Naam Jupuhu Mun Mere Jith Sudhaa Sukh Hovai Dhin Raathee
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਦਾ ਸੁਖੁ ਹੋਵੈ ਦਿਨੁ ਰਾਤੀ ॥
in Section 'Jap Man Satnam Sudha Satnam' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੭
Sri Raag Guru Amar Das
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਦਾ ਸੁਖੁ ਹੋਵੈ ਦਿਨੁ ਰਾਤੀ ॥
Har Har Nam Japahu Man Maerae Jith Sadha Sukh Hovai Dhin Rathee ||
Chant the Name of the Lord, Har, Har, O my mind; it will bring you eternal peace, day and night.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੮
Sri Raag Guru Amar Das
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਿਮਰਤ ਸਭਿ ਕਿਲਵਿਖ ਪਾਪ ਲਹਾਤੀ ॥
Har Har Nam Japahu Man Maerae Jith Simarath Sabh Kilavikh Pap Lehathee ||
Chant the Name of the Lord, Har, Har, O my mind; meditating on it, all sins and misdeeds shall be erased.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੯
Sri Raag Guru Amar Das
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ ॥
Har Har Nam Japahu Man Maerae Jith Dhaladh Dhukh Bhukh Sabh Lehi Jathee ||
Chant the Name of the Lord, Har, Har, O my mind; through it, all poverty, pain and hunger shall be removed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੧੦
Sri Raag Guru Amar Das
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ ਪ੍ਰੀਤਿ ਲਗਾਤੀ ॥
Har Har Nam Japahu Man Maerae Mukh Guramukh Preeth Lagathee ||
Chant the Name of the Lord, Har, Har, O my mind; as Gurmukh, declare your love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੧੧
Sri Raag Guru Amar Das
ਜਿਤੁ ਮੁਖਿ ਭਾਗੁ ਲਿਖਿਆ ਧੁਰਿ ਸਾਚੈ ਹਰਿ ਤਿਤੁ ਮੁਖਿ ਨਾਮੁ ਜਪਾਤੀ ॥੧੩॥
Jith Mukh Bhag Likhia Dhhur Sachai Har Thith Mukh Nam Japathee ||13||
One who has such pre-ordained destiny inscribed upon his forehead by the True Lord, chants the Naam, the Name of the Lord. ||13||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੧੨
Sri Raag Guru Amar Das