Har Joo Raakh Lehu Path Meree
ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥
in Section 'Hum Ese Tu Esa' of Amrit Keertan Gutka.
ਜੈਤਸਰੀ ਮਹਲਾ ੯ ॥
Jaithasaree Mehala 9 ||
Jaitsree, Ninth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੪ ਪੰ. ੧
Raag Jaitsiri Guru Tegh Bahadur
ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥
Har Joo Rakh Laehu Path Maeree ||
O Dear Lord, please, save my honor!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੪ ਪੰ. ੨
Raag Jaitsiri Guru Tegh Bahadur
ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥
Jam Ko Thras Bhaeiou Our Anthar Saran Gehee Kirapa Nidhh Thaeree ||1|| Rehao ||
The fear of death has entered my heart; I cling to the Protection of Your Sanctuary, O Lord, ocean of mercy. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੪ ਪੰ. ੩
Raag Jaitsiri Guru Tegh Bahadur
ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥
Meha Pathith Mugadhh Lobhee Fun Karath Pap Ab Hara ||
I am a great sinner, foolish and greedy; but now, at last, I have grown weary of committing sins.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੪ ਪੰ. ੪
Raag Jaitsiri Guru Tegh Bahadur
ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥੧॥
Bhai Marabae Ko Bisarath Nahin Thih Chintha Than Jara ||1||
I cannot forget the fear of dying; this anxiety is consuming my body. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੪ ਪੰ. ੫
Raag Jaitsiri Guru Tegh Bahadur
ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ ॥
Keeeae Oupav Mukath Kae Karan Dheh Dhis Ko Outh Dhhaeia ||
I have been trying to liberate myself, running around in the ten directions.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੪ ਪੰ. ੬
Raag Jaitsiri Guru Tegh Bahadur
ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥੨॥
Ghatt Hee Bheethar Basai Niranjan Tha Ko Maram N Paeia ||2||
The pure, immaculate Lord abides deep within my heart, but I do not understand the secret of His mystery. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੪ ਪੰ. ੭
Raag Jaitsiri Guru Tegh Bahadur
ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥
Nahin Gun Nahin Kashh Jap Thap Koun Karam Ab Keejai ||
I have no merit, and I know nothing about meditation or austerities; what should I do now?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੪ ਪੰ. ੮
Raag Jaitsiri Guru Tegh Bahadur
ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥੩॥੨॥
Naanak Har Pariou Saranagath Abhai Dhan Prabh Dheejai ||3||2||
O Nanak, I am exhausted; I seek the shelter of Your Sanctuary; O God, please bless me with the gift of fearlessness. ||3||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੪ ਪੰ. ੯
Raag Jaitsiri Guru Tegh Bahadur