Har Jun Boluth Sreeraam Naamaa Mil Saadhusungath Har Thor 1 Rehaao
ਹਰਿ ਜਨ ਬੋਲਤ ਸ੍ਰੀਰਾਮ ਨਾਮਾ ਮਿਲਿ ਸਾਧਸੰਗਤਿ ਹਰਿ ਤੋਰ ॥੧॥ ਰਹਾਉ ॥
in Section 'Gursikh Har Bolo Mere Bhai' of Amrit Keertan Gutka.
ਮਲਾਰ ਮਹਲਾ ੪ ਪੜਤਾਲ ਘਰੁ ੩
Malar Mehala 4 Parrathal Ghar 3
Malaar, Fourth Mehl, Partaal, Third House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੧
Raag Malar Guru Ram Das
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੨
Raag Malar Guru Ram Das
ਹਰਿ ਜਨ ਬੋਲਤ ਸ੍ਰੀਰਾਮ ਨਾਮਾ ਮਿਲਿ ਸਾਧਸੰਗਤਿ ਹਰਿ ਤੋਰ ॥੧॥ ਰਹਾਉ ॥
Har Jan Bolath Sreeram Nama Mil Sadhhasangath Har Thor ||1|| Rehao ||
The humble servant of the Lord chants the Name of the Supreme Lord; he joins the Saadh Sangat, the Company of the Lord's Holy. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੩
Raag Malar Guru Ram Das
ਹਰਿ ਧਨੁ ਬਨਜਹੁ ਹਰਿ ਧਨੁ ਸੰਚਹੁ ਜਿਸੁ ਲਾਗਤ ਹੈ ਨਹੀ ਚੋਰ ॥੧॥
Har Dhhan Banajahu Har Dhhan Sanchahu Jis Lagath Hai Nehee Chor ||1||
Deal only in the wealth of the Lord, and gather only the wealth of the Lord. No thief can ever steal it. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੪
Raag Malar Guru Ram Das
ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ ॥੨॥
Chathrik Mor Bolath Dhin Rathee Sun Ghanihar Kee Ghor ||2||
The rainbirds and the peacocks sing day and night, hearing the thunder in the clouds. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੫
Raag Malar Guru Ram Das
ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ॥੩॥
Jo Bolath Hai Mrig Meen Pankhaeroo S Bin Har Japath Hai Nehee Hor ||3||
Whatever the deer, the fish and the birds sing, they chant to the Lord, and no other. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੬
Raag Malar Guru Ram Das
ਨਾਨਕ ਜਨ ਹਰਿ ਕੀਰਤਿ ਗਾਈ ਛੂਟਿ ਗਇਓ ਜਮ ਕਾ ਸਭ ਸੋਰ ॥੪॥੧॥੮॥
Naanak Jan Har Keerath Gaee Shhoott Gaeiou Jam Ka Sabh Sor ||4||1||8||
Servant Nanak sings the Kirtan of the Lord's Praises; the sound and fury of Death has totally gone away. ||4||1||8||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੭
Raag Malar Guru Ram Das