Har Ke Churun Kumul Man Dhi-aao
ਹਰਿ ਕੇ ਚਰਨ ਕਮਲ ਮਨਿ ਧਿਆਉ ॥
in Section 'Sarab Rog Kaa Oukhudh Naam' of Amrit Keertan Gutka.
ਟੋਡੀ ਮਹਲਾ ੫ ॥
Ttoddee Mehala 5 ||
Todee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੪ ਪੰ. ੨੦
Raag Todee Guru Arjan Dev
ਹਰਿ ਕੇ ਚਰਨ ਕਮਲ ਮਨਿ ਧਿਆਉ ॥
Har Kae Charan Kamal Man Dhhiao ||
Meditate on the lotus feet of the Lord within your mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੪ ਪੰ. ੨੧
Raag Todee Guru Arjan Dev
ਕਾਢਿ ਕੁਠਾਰੁ ਪਿਤ ਬਾਤ ਹੰਤਾ ਅਉਖਧੁ ਹਰਿ ਕੋ ਨਾਉ ॥੧॥ ਰਹਾਉ ॥
Kadt Kuthar Pith Bath Hantha Aoukhadhh Har Ko Nao ||1|| Rehao ||
The Name of the Lord is the medicine; it is like an axe, which destroys the diseases caused by anger and egotism. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੪ ਪੰ. ੨੨
Raag Todee Guru Arjan Dev
ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ॥
Theenae Thap Nivaranehara Dhukh Hantha Sukh Ras ||
The Lord is the One who removes the three fevers; He is the Destroyer of pain, the warehouse of peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੪ ਪੰ. ੨੩
Raag Todee Guru Arjan Dev
ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ ॥੧॥
Tha Ko Bighan N Kooo Lagai Ja Kee Prabh Agai Aradhas ||1||
No obstacles block the path of one who prays before God. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੪ ਪੰ. ੨੪
Raag Todee Guru Arjan Dev
ਸੰਤ ਪ੍ਰਸਾਦਿ ਬੈਦ ਨਾਰਾਇਣ ਕਰਣ ਕਾਰਣ ਪ੍ਰਭ ਏਕ ॥
Santh Prasadh Baidh Naraein Karan Karan Prabh Eaek ||
By the Grace of the Saints, the Lord has become my physician; God alone is the Doer, the Cause of causes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੪ ਪੰ. ੨੫
Raag Todee Guru Arjan Dev
ਬਾਲ ਬੁਧਿ ਪੂਰਨ ਸੁਖਦਾਤਾ ਨਾਨਕ ਹਰਿ ਹਰਿ ਟੇਕ ॥੨॥੮॥੧੩॥
Bal Budhh Pooran Sukhadhatha Naanak Har Har Ttaek ||2||8||13||
He is the Giver of perfect peace to the innocent-minded people; O Nanak, the Lord, Har, Har, is my support. ||2||8||13||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੪ ਪੰ. ੨੬
Raag Todee Guru Arjan Dev