Har Ke Naam Bin Dhrig Sroth
ਹਰਿ ਕੇ ਨਾਮ ਬਿਨੁ ਧ੍ਰਿਗੁ ਸ੍ਰੋਤ ॥
in Section 'Aisaa Kaahe Bhool Paray' of Amrit Keertan Gutka.
ਕੇਦਾਰਾ ਮਹਲਾ ੫ ॥
Kaedhara Mehala 5 ||
Kaydaaraa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੧
Raag Kaydaaraa Guru Arjan Dev
ਹਰਿ ਕੇ ਨਾਮ ਬਿਨੁ ਧ੍ਰਿਗੁ ਸ੍ਰੋਤ ॥
Har Kae Nam Bin Dhhrig Sroth ||
Without the Name of the Lord, one's ears are cursed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੨
Raag Kaydaaraa Guru Arjan Dev
ਜੀਵਨ ਰੂਪ ਬਿਸਾਰਿ ਜੀਵਹਿ ਤਿਹ ਕਤ ਜੀਵਨ ਹੋਤ ॥ ਰਹਾਉ ॥
Jeevan Roop Bisar Jeevehi Thih Kath Jeevan Hoth || Rehao ||
Those who forget the Embodiment of Life - what is the point of their lives? ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੩
Raag Kaydaaraa Guru Arjan Dev
ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤ ॥
Khath Peeth Anaek Binjan Jaisae Bhar Bahak Khoth ||
One who eats and drinks countless delicacies is no more than a donkey, a beast of burden.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੪
Raag Kaydaaraa Guru Arjan Dev
ਆਠ ਪਹਰ ਮਹਾ ਸ੍ਰਮੁ ਪਾਇਆ ਜੈਸੇ ਬਿਰਖ ਜੰਤੀ ਜੋਤ ॥੧॥
Ath Pehar Meha Sram Paeia Jaisae Birakh Janthee Joth ||1||
Twenty-four hours a day, he endures terrible suffering, like the bull, chained to the oil-press. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੫
Raag Kaydaaraa Guru Arjan Dev
ਤਜਿ ਗੁੋਪਾਲ ਜਿ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ ॥
Thaj Guopal J An Lagae Sae Bahu Prakaree Roth ||
Forsaking the Life of the World, and attached to another, they weep and wail in so many ways.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੬
Raag Kaydaaraa Guru Arjan Dev
ਕਰ ਜੋਰਿ ਨਾਨਕ ਦਾਨੁ ਮਾਗੈ ਹਰਿ ਰਖਉ ਕੰਠਿ ਪਰੋਤ ॥੨॥੫॥੧੩॥
Kar Jor Naanak Dhan Magai Har Rakho Kanth Paroth ||2||5||13||
With his palms pressed together, Nanak begs for this gift; O Lord, please keep me strung around Your Neck. ||2||5||13||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੩ ਪੰ. ੭
Raag Kaydaaraa Guru Arjan Dev