Har Ke Sukhaa Saadh Jun Neeke Thin Oopar Haath Vuthaavai
ਹਰਿ ਕੇ ਸਖਾ ਸਾਧ ਜਨ ਨੀਕੇ ਤਿਨ ਊਪਰਿ ਹਾਥੁ ਵਤਾਵੈ ॥

This shabad is by Guru Ram Das in Raag Raamkali on Page 565
in Section 'Aao Humaarai Raam Piaarae Jeeo' of Amrit Keertan Gutka.

ਰਾਮਕਲੀ ਮਹਲਾ

Ramakalee Mehala 4 ||

Raamkalee, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੧
Raag Raamkali Guru Ram Das


ਹਰਿ ਕੇ ਸਖਾ ਸਾਧ ਜਨ ਨੀਕੇ ਤਿਨ ਊਪਰਿ ਹਾਥੁ ਵਤਾਵੈ

Har Kae Sakha Sadhh Jan Neekae Thin Oopar Hathh Vathavai ||

The friends of the Lord, the humble, Holy Saints are sublime; the Lord spreads out His protecting hands above them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੨
Raag Raamkali Guru Ram Das


ਗੁਰਮੁਖਿ ਸਾਧ ਸੇਈ ਪ੍ਰਭ ਭਾਏ ਕਰਿ ਕਿਰਪਾ ਆਪਿ ਮਿਲਾਵੈ ॥੧॥

Guramukh Sadhh Saeee Prabh Bhaeae Kar Kirapa Ap Milavai ||1||

The Gurmukhs are the Holy Saints, pleasing to God; in His mercy, He blends them with Himself. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੩
Raag Raamkali Guru Ram Das


ਰਾਮ ਮੋ ਕਉ ਹਰਿ ਜਨ ਮੇਲਿ ਮਨਿ ਭਾਵੈ

Ram Mo Ko Har Jan Mael Man Bhavai ||

O Lord, my mind longs to meet with the humble servants of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੪
Raag Raamkali Guru Ram Das


ਅਮਿਉ ਅਮਿਉ ਹਰਿ ਰਸੁ ਹੈ ਮੀਠਾ ਮਿਲਿ ਸੰਤ ਜਨਾ ਮੁਖਿ ਪਾਵੈ ॥੧॥ ਰਹਾਉ

Amio Amio Har Ras Hai Meetha Mil Santh Jana Mukh Pavai ||1|| Rehao ||

The sweet, subtle essence of the Lord is immortalizing ambrosia. Meeting the Saints, I drink it in. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੫
Raag Raamkali Guru Ram Das


ਹਰਿ ਕੇ ਲੋਗ ਰਾਮ ਜਨ ਊਤਮ ਮਿਲਿ ਊਤਮ ਪਦਵੀ ਪਾਵੈ

Har Kae Log Ram Jan Ootham Mil Ootham Padhavee Pavai ||

The Lord's people are the most lofty and exalted. Meeting with them, the most exalted status is obtained.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੬
Raag Raamkali Guru Ram Das


ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰੁ ਖੁਸੀ ਕਰਾਵੈ ॥੨॥

Ham Hovath Chaeree Dhas Dhasan Kee Maera Thakur Khusee Karavai ||2||

I am the slave of the slave of the Lord's slaves; my Lord and Master is pleased with me. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੭
Raag Raamkali Guru Ram Das


ਸੇਵਕ ਜਨ ਸੇਵਹਿ ਸੇ ਵਡਭਾਗੀ ਰਿਦ ਮਨਿ ਤਨਿ ਪ੍ਰੀਤਿ ਲਗਾਵੈ

Saevak Jan Saevehi Sae Vaddabhagee Ridh Man Than Preeth Lagavai ||

The humble servant serves; one who enshrines love for the Lord in his heart, mind and body is very fortunate.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੮
Raag Raamkali Guru Ram Das


ਬਿਨੁ ਪ੍ਰੀਤੀ ਕਰਹਿ ਬਹੁ ਬਾਤਾ ਕੂੜੁ ਬੋਲਿ ਕੂੜੋ ਫਲੁ ਪਾਵੈ ॥੩॥

Bin Preethee Karehi Bahu Batha Koorr Bol Koorro Fal Pavai ||3||

One who talks too much without love, speaks falsely, and obtains only false rewards. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੯
Raag Raamkali Guru Ram Das


ਮੋ ਕਉ ਧਾਰਿ ਕ੍ਰਿਪਾ ਜਗਜੀਵਨ ਦਾਤੇ ਹਰਿ ਸੰਤ ਪਗੀ ਲੇ ਪਾਵੈ

Mo Ko Dhhar Kirapa Jagajeevan Dhathae Har Santh Pagee Lae Pavai ||

Take pity on me, O Lord of the World, O Great Giver; let me fall at the feet of the Saints.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੧੦
Raag Raamkali Guru Ram Das


ਹਉ ਕਾਟਉ ਕਾਟਿ ਬਾਢਿ ਸਿਰੁ ਰਾਖਉ ਜਿਤੁ ਨਾਨਕ ਸੰਤੁ ਚੜਿ ਆਵੈ ॥੪॥੩॥

Ho Katto Katt Badt Sir Rakho Jith Naanak Santh Charr Avai ||4||3||

I would cut off my head, and cut it into pieces, O Nanak, and set it down for the Saints to walk upon. ||4||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੧੧
Raag Raamkali Guru Ram Das