Har Outhum Har Prubh Gaavi-aa Kar Naadh Bilaavul Raag
ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥
in Section 'Keertan Nirmolak Heera' of Amrit Keertan Gutka.
ਬਿਲਾਵਲੁ ਕੀ ਵਾਰ ਮਹਲਾ ੪
Bilaval Kee Var Mehala 4
Vaar Of Bilaaval, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੩੦
Raag Bilaaval Guru Ram Das
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੩੧
Raag Bilaaval Guru Ram Das
ਸਲੋਕ ਮ: ੪ ॥
Salok Ma 4 ||
Shalok, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੩੨
Raag Bilaaval Guru Ram Das
ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥
Har Outham Har Prabh Gavia Kar Nadh Bilaval Rag ||
I sing of the sublime Lord, the Lord God, in the melody of Bilaaval.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੩੩
Raag Bilaaval Guru Ram Das
ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥
Oupadhaes Guroo Sun Mannia Dhhur Masathak Poora Bhag ||
Hearing the Guru's Teachings, I obey them; this is the pre-ordained destiny written upon my forehead.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੩੪
Raag Bilaaval Guru Ram Das
ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ ॥
Sabh Dhinas Rain Gun Oucharai Har Har Har Our Liv Lag ||
All day and night, I chant the Glorious Praises of the Lord, Har, Har, Har; within my heart, I am lovingly attuned to Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੩੫
Raag Bilaaval Guru Ram Das
ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ ॥
Sabh Than Man Haria Hoeia Man Khirria Haria Bag ||
My body and mind are totally rejuvenated, and the garden of my mind has blossomed forth in lush abundance.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੩੬
Raag Bilaaval Guru Ram Das
ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ ॥
Agian Andhhaera Mitt Gaeia Gur Chanan Gian Charag ||
The darkness of ignorance has been dispelled, with the light of the lamp of the Guru's wisdom. Servant Nanak lives by beholding the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੩੭
Raag Bilaaval Guru Ram Das
ਜਨੁ ਨਾਨਕੁ ਜੀਵੈ ਦੇਖਿ ਹਰਿ ਇਕ ਨਿਮਖ ਘੜੀ ਮੁਖਿ ਲਾਗੁ ॥੧॥
Jan Naanak Jeevai Dhaekh Har Eik Nimakh Gharree Mukh Lag ||1||
Let me behold Your face, for a moment, even an instant! ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੩੮
Raag Bilaaval Guru Ram Das