Har Raam Raam Raam Raamaa
ਹਰਿ ਰਾਮ ਰਾਮ ਰਾਮ ਰਾਮਾ ॥
in Section 'Kaaraj Sagal Savaaray' of Amrit Keertan Gutka.
ਗਉੜੀ ਮਾਝ ਮਹਲਾ ੫ ॥
Gourree Majh Mehala 5 ||
Gauree Maajh, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੧ ਪੰ. ੧੦
Raag Gauri Guru Arjan Dev
ਹਰਿ ਰਾਮ ਰਾਮ ਰਾਮ ਰਾਮਾ ॥
Har Ram Ram Ram Rama ||
The Lord, the Lord, Raam, Raam, Raam:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੧ ਪੰ. ੧੧
Raag Gauri Guru Arjan Dev
ਜਪਿ ਪੂਰਨ ਹੋਏ ਕਾਮਾ ॥੧॥ ਰਹਾਉ ॥
Jap Pooran Hoeae Kama ||1|| Rehao ||
Meditating on Him, all affairs are resolved. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੧ ਪੰ. ੧੨
Raag Gauri Guru Arjan Dev
ਰਾਮ ਗੋਬਿੰਦ ਜਪੇਦਿਆ ਹੋਆ ਮੁਖੁ ਪਵਿਤ੍ਰੁ ॥
Ram Gobindh Japaedhia Hoa Mukh Pavithra ||
Chanting the Name of the Lord of the Universe, one's mouth is sanctified.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੧ ਪੰ. ੧੩
Raag Gauri Guru Arjan Dev
ਹਰਿ ਜਸੁ ਸੁਣੀਐ ਜਿਸ ਤੇ ਸੋਈ ਭਾਈ ਮਿਤ੍ਰੁ ॥੧॥
Har Jas Suneeai Jis Thae Soee Bhaee Mithra ||1||
One who recites to me the Praises of the Lord is my friend and brother. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੧ ਪੰ. ੧੪
Raag Gauri Guru Arjan Dev
ਸਭਿ ਪਦਾਰਥ ਸਭਿ ਫਲਾ ਸਰਬ ਗੁਣਾ ਜਿਸੁ ਮਾਹਿ ॥
Sabh Padharathh Sabh Fala Sarab Guna Jis Mahi ||
All treasures, all rewards and all virtues are in the Lord of the Universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੧ ਪੰ. ੧੫
Raag Gauri Guru Arjan Dev
ਕਿਉ ਗੋਬਿੰਦੁ ਮਨਹੁ ਵਿਸਾਰੀਐ ਜਿਸੁ ਸਿਮਰਤ ਦੁਖ ਜਾਹਿ ॥੨॥
Kio Gobindh Manahu Visareeai Jis Simarath Dhukh Jahi ||2||
Why forget Him from your mind? Remembering Him in meditation, pain departs. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੧ ਪੰ. ੧੬
Raag Gauri Guru Arjan Dev
ਜਿਸੁ ਲੜਿ ਲਗਿਐ ਜੀਵੀਐ ਭਵਜਲੁ ਪਈਐ ਪਾਰਿ ॥
Jis Larr Lagiai Jeeveeai Bhavajal Peeai Par ||
Grasping the hem of His robe, we live, and cross over the terrifying world-ocean.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੧ ਪੰ. ੧੭
Raag Gauri Guru Arjan Dev
ਮਿਲਿ ਸਾਧੂ ਸੰਗਿ ਉਧਾਰੁ ਹੋਇ ਮੁਖ ਊਜਲ ਦਰਬਾਰਿ ॥੩॥
Mil Sadhhoo Sang Oudhhar Hoe Mukh Oojal Dharabar ||3||
Joining the Saadh Sangat, the Company of the Holy, one is saved, and one's face becomes radiant in the Court of the Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੧ ਪੰ. ੧੮
Raag Gauri Guru Arjan Dev
ਜੀਵਨ ਰੂਪ ਗੋਪਾਲ ਜਸੁ ਸੰਤ ਜਨਾ ਕੀ ਰਾਸਿ ॥
Jeevan Roop Gopal Jas Santh Jana Kee Ras ||
The Praise of the Sustainer of the Universe is the essence of life, and the wealth of His Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੧ ਪੰ. ੧੯
Raag Gauri Guru Arjan Dev
ਨਾਨਕ ਉਬਰੇ ਨਾਮੁ ਜਪਿ ਦਰਿ ਸਚੈ ਸਾਬਾਸਿ ॥੪॥੩॥੧੭੧॥
Naanak Oubarae Nam Jap Dhar Sachai Sabas ||4||3||171||
Nanak is saved, chanting the Naam, the Name of the Lord; in the True Court, he is cheered and applauded. ||4||3||171||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੧ ਪੰ. ੨੦
Raag Gauri Guru Arjan Dev