Har Simuruth Theree Jaae Bulaae
ਹਰਿ ਸਿਮਰਤ ਤੇਰੀ ਜਾਇ ਬਲਾਇ ॥

This shabad is by Guru Arjan Dev in Raag Gauri on Page 371
in Section 'Jap Man Satnam Sudha Satnam' of Amrit Keertan Gutka.

ਗਉੜੀ ਮਹਲਾ

Gourree Mehala 5 ||

Gauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੧ ਪੰ. ੧
Raag Gauri Guru Arjan Dev


ਹਰਿ ਸਿਮਰਤ ਤੇਰੀ ਜਾਇ ਬਲਾਇ

Har Simarath Thaeree Jae Balae ||

Remembering the Lord in meditation, your misfortune shall be taken away,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੧ ਪੰ. ੨
Raag Gauri Guru Arjan Dev


ਸਰਬ ਕਲਿਆਣ ਵਸੈ ਮਨਿ ਆਇ ॥੧॥

Sarab Kalian Vasai Man Ae ||1||

And all joy shall come to abide in your mind. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੧ ਪੰ. ੩
Raag Gauri Guru Arjan Dev


ਭਜੁ ਮਨ ਮੇਰੇ ਏਕੋ ਨਾਮ

Bhaj Man Maerae Eaeko Nam ||

Meditate, O my mind, on the One Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੧ ਪੰ. ੪
Raag Gauri Guru Arjan Dev


ਜੀਅ ਤੇਰੇ ਕੈ ਆਵੈ ਕਾਮ ॥੧॥ ਰਹਾਉ

Jeea Thaerae Kai Avai Kam ||1|| Rehao ||

It alone shall be of use to your soul. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੧ ਪੰ. ੫
Raag Gauri Guru Arjan Dev


ਰੈਣਿ ਦਿਨਸੁ ਗੁਣ ਗਾਉ ਅਨੰਤਾ

Rain Dhinas Gun Gao Anantha ||

Night and day, sing the Glorious Praises of the Infinite Lord,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੧ ਪੰ. ੬
Raag Gauri Guru Arjan Dev


ਗੁਰ ਪੂਰੇ ਕਾ ਨਿਰਮਲ ਮੰਤਾ ॥੨॥

Gur Poorae Ka Niramal Mantha ||2||

Through the Pure Mantra of the Perfect Guru. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੧ ਪੰ. ੭
Raag Gauri Guru Arjan Dev


ਛੋਡਿ ਉਪਾਵ ਏਕ ਟੇਕ ਰਾਖੁ

Shhodd Oupav Eaek Ttaek Rakh ||

Give up other efforts, and place your faith in the Support of the One Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੧ ਪੰ. ੮
Raag Gauri Guru Arjan Dev


ਮਹਾ ਪਦਾਰਥੁ ਅੰਮ੍ਰਿਤ ਰਸੁ ਚਾਖੁ ॥੩॥

Meha Padharathh Anmrith Ras Chakh ||3||

Taste the Ambrosial Essence of this, the greatest treasure. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੧ ਪੰ. ੯
Raag Gauri Guru Arjan Dev


ਬਿਖਮ ਸਾਗਰੁ ਤੇਈ ਜਨ ਤਰੇ

Bikham Sagar Thaeee Jan Tharae ||

They alone cross over the treacherous world-ocean,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੧ ਪੰ. ੧੦
Raag Gauri Guru Arjan Dev


ਨਾਨਕ ਜਾ ਕਉ ਨਦਰਿ ਕਰੇ ॥੪॥੬੮॥੧੩੭॥

Naanak Ja Ko Nadhar Karae ||4||68||137||

O Nanak, upon whom the Lord casts His Glance of Grace. ||4||68||137||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੧ ਪੰ. ੧੧
Raag Gauri Guru Arjan Dev