Ho Anadhin Har Naam Keeruthun Kuro
ਹਉ ਅਨਦਿਨੁ ਹਰਿ ਨਾਮੁ ਕੀਰਤਨੁ ਕਰਉ ॥

This shabad is by Guru Ram Das in Raag Asa on Page 688
in Section 'Keertan Nirmolak Heera' of Amrit Keertan Gutka.

ਰਾਗੁ ਆਸਾਵਰੀ ਘਰੁ ੧੬ ਕੇ ਮਹਲਾ ਸੁਧੰਗ

Rag Asavaree Ghar 16 Kae 2 Mehala 4 Sudhhanga

Raag Aasaavaree, 2 Of Sixteenth House, Fourth Mehl, Sudhang:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੮ ਪੰ. ੧੬
Raag Asa Guru Ram Das


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੮ ਪੰ. ੧੭
Raag Asa Guru Ram Das


ਹਉ ਅਨਦਿਨੁ ਹਰਿ ਨਾਮੁ ਕੀਰਤਨੁ ਕਰਉ

Ho Anadhin Har Nam Keerathan Karo ||

Night and day, I sing the Kirtan, the Praises of the Name of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੮ ਪੰ. ੧੮
Raag Asa Guru Ram Das


ਸਤਿਗੁਰਿ ਮੋ ਕਉ ਹਰਿ ਨਾਮੁ ਬਤਾਇਆ ਹਉ ਹਰਿ ਬਿਨੁ ਖਿਨੁ ਪਲੁ ਰਹਿ ਸਕਉ ॥੧॥ ਰਹਾਉ

Sathigur Mo Ko Har Nam Bathaeia Ho Har Bin Khin Pal Rehi N Sako ||1|| Rehao ||

The True Guru has revealed to me the Name of the Lord; without the Lord, I cannot live, for a moment, even an instant. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੮ ਪੰ. ੧੯
Raag Asa Guru Ram Das


ਹਮਰੈ ਸ੍ਰਵਣੁ ਸਿਮਰਨੁ ਹਰਿ ਕੀਰਤਨੁ ਹਉ ਹਰਿ ਬਿਨੁ ਰਹਿ ਸਕਉ ਹਉ ਇਕੁ ਖਿਨੁ

Hamarai Sravan Simaran Har Keerathan Ho Har Bin Rehi N Sako Ho Eik Khin ||

My ears hear the Lord's Kirtan, and I contemplate Him; without the Lord, I cannot live, even for an instant.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੮ ਪੰ. ੨੦
Raag Asa Guru Ram Das


ਜੈਸੇ ਹੰਸੁ ਸਰਵਰ ਬਿਨੁ ਰਹਿ ਸਕੈ ਤੈਸੇ ਹਰਿ ਜਨੁ ਕਿਉ ਰਹੈ ਹਰਿ ਸੇਵਾ ਬਿਨੁ ॥੧॥

Jaisae Hans Saravar Bin Rehi N Sakai Thaisae Har Jan Kio Rehai Har Saeva Bin ||1||

As the swan cannot live without the lake, how can the Lord's slave live without serving Him? ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੮ ਪੰ. ੨੧
Raag Asa Guru Ram Das


ਕਿਨਹੂੰ ਪ੍ਰੀਤਿ ਲਾਈ ਦੂਜਾ ਭਾਉ ਰਿਦ ਧਾਰਿ ਕਿਨਹੂੰ ਪ੍ਰੀਤਿ ਲਾਈ ਮੋਹ ਅਪਮਾਨ

Kinehoon Preeth Laee Dhooja Bhao Ridh Dhhar Kinehoon Preeth Laee Moh Apaman ||

Some enshrine love for duality in their hearts, and some pledge love for worldly attachments and ego.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੮ ਪੰ. ੨੨
Raag Asa Guru Ram Das


ਹਰਿ ਜਨ ਪ੍ਰੀਤਿ ਲਾਈ ਹਰਿ ਨਿਰਬਾਣ ਪਦ ਨਾਨਕ ਸਿਮਰਤ ਹਰਿ ਹਰਿ ਭਗਵਾਨ ॥੨॥੧੪॥੬੬॥

Har Jan Preeth Laee Har Niraban Padh Naanak Simarath Har Har Bhagavan ||2||14||66||

The Lord's servant embraces love for the Lord and the state of Nirvaanaa; Nanak contemplates the Lord, the Lord God. ||2||14||66||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੮ ਪੰ. ੨੩
Raag Asa Guru Ram Das