Ho Punth Dhusaa-ee Nith Khurree Ko-ee Prubh Dhuse Thin Jaao
ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ ॥

This shabad is by Guru Ram Das in Sri Raag on Page 553
in Section 'Dharshan Piasee Dhinas Raath' of Amrit Keertan Gutka.

ਸਿਰੀਰਾਗੁ ਮਹਲਾ

Sireerag Mehala 4 ||

Sriraag, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੩ ਪੰ. ੮
Sri Raag Guru Ram Das


ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ

Ho Panthh Dhasaee Nith Kharree Koee Prabh Dhasae Thin Jao ||

I stand by the wayside and ask the Way. If only someone would show me the Way to God-I would go with him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੩ ਪੰ. ੯
Sri Raag Guru Ram Das


ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੈ ਲਾਗਿ ਫਿਰਾਉ

Jinee Maera Piara Ravia Thin Peeshhai Lag Firao ||

I follow in the footsteps of those who enjoy the Love of my Beloved.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੩ ਪੰ. ੧੦
Sri Raag Guru Ram Das


ਕਰਿ ਮਿੰਨਤਿ ਕਰਿ ਜੋਦੜੀ ਮੈ ਪ੍ਰਭੁ ਮਿਲਣੈ ਕਾ ਚਾਉ ॥੧॥

Kar Minnath Kar Jodharree Mai Prabh Milanai Ka Chao ||1||

I beg of them, I implore them; I have such a yearning to meet God! ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੩ ਪੰ. ੧੧
Sri Raag Guru Ram Das


ਮੇਰੇ ਭਾਈ ਜਨਾ ਕੋਈ ਮੋ ਕਉ ਹਰਿ ਪ੍ਰਭੁ ਮੇਲਿ ਮਿਲਾਇ

Maerae Bhaee Jana Koee Mo Ko Har Prabh Mael Milae ||

O my Siblings of Destiny, please unite me in Union with my Lord God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੩ ਪੰ. ੧੨
Sri Raag Guru Ram Das


ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥੧॥ ਰਹਾਉ

Ho Sathigur Vittahu Varia Jin Har Prabh Dheea Dhikhae ||1|| Rehao ||

I am a sacrifice to the True Guru, who has shown me the Lord God. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੩ ਪੰ. ੧੩
Sri Raag Guru Ram Das


ਹੋਇ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸਿ

Hoe Nimanee Dtehi Pava Poorae Sathigur Pas ||

In deep humility, I fall at the Feet of the Perfect True Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੩ ਪੰ. ੧੪
Sri Raag Guru Ram Das


ਨਿਮਾਣਿਆ ਗੁਰੁ ਮਾਣੁ ਹੈ ਗੁਰੁ ਸਤਿਗੁਰੁ ਕਰੇ ਸਾਬਾਸਿ

Nimania Gur Man Hai Gur Sathigur Karae Sabas ||

The Guru is the Honor of the dishonored. The Guru, the True Guru, brings approval and applause.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੩ ਪੰ. ੧੫
Sri Raag Guru Ram Das


ਹਉ ਗੁਰੁ ਸਾਲਾਹਿ ਰਜਊ ਮੈ ਮੇਲੇ ਹਰਿ ਪ੍ਰਭੁ ਪਾਸਿ ॥੨॥

Ho Gur Salahi N Rajoo Mai Maelae Har Prabh Pas ||2||

I am never tired of praising the Guru, who unites me with the Lord God. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੩ ਪੰ. ੧੬
Sri Raag Guru Ram Das


ਸਤਿਗੁਰ ਨੋ ਸਭ ਕੋ ਲੋਚਦਾ ਜੇਤਾ ਜਗਤੁ ਸਭੁ ਕੋਇ

Sathigur No Sabh Ko Lochadha Jaetha Jagath Sabh Koe ||

Everyone, all over the world, longs for the True Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੩ ਪੰ. ੧੭
Sri Raag Guru Ram Das


ਬਿਨੁ ਭਾਗਾ ਦਰਸਨੁ ਨਾ ਥੀਐ ਭਾਗਹੀਣ ਬਹਿ ਰੋਇ

Bin Bhaga Dharasan Na Thheeai Bhageheen Behi Roe ||

Without the good fortune of destiny, the Blessed Vision of His Darshan is not obtained. The unfortunate ones just sit and cry.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੩ ਪੰ. ੧੮
Sri Raag Guru Ram Das


ਜੋ ਹਰਿ ਪ੍ਰਭ ਭਾਣਾ ਸੋ ਥੀਆ ਧੁਰਿ ਲਿਖਿਆ ਮੇਟੈ ਕੋਇ ॥੩॥

Jo Har Prabh Bhana So Thheea Dhhur Likhia N Maettai Koe ||3||

All things happen according to the Will of the Lord God. No one can erase the pre-ordained Writ of Destiny. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੩ ਪੰ. ੧੯
Sri Raag Guru Ram Das


ਆਪੇ ਸਤਿਗੁਰੁ ਆਪਿ ਹਰਿ ਆਪੇ ਮੇਲਿ ਮਿਲਾਇ

Apae Sathigur Ap Har Apae Mael Milae ||

He Himself is the True Guru; He Himself is the Lord. He Himself unites in His Union.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੩ ਪੰ. ੨੦
Sri Raag Guru Ram Das


ਆਪਿ ਦਇਆ ਕਰਿ ਮੇਲਸੀ ਗੁਰ ਸਤਿਗੁਰ ਪੀਛੈ ਪਾਇ

Ap Dhaeia Kar Maelasee Gur Sathigur Peeshhai Pae ||

In His Kindness, He unites us with Himself, as we follow the Guru, the True Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੩ ਪੰ. ੨੧
Sri Raag Guru Ram Das


ਸਭੁ ਜਗਜੀਵਨੁ ਜਗਿ ਆਪਿ ਹੈ ਨਾਨਕ ਜਲੁ ਜਲਹਿ ਸਮਾਇ ॥੪॥੪॥੬੮॥

Sabh Jagajeevan Jag Ap Hai Naanak Jal Jalehi Samae ||4||4||68||

Over all the world, He is the Life of the World, O Nanak, like water mingled with water. ||4||4||68||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੩ ਪੰ. ੨੨
Sri Raag Guru Ram Das