Ho This Vituhu Vaari-aa Hodhe Thaan Jo Hoe Nithaanaa
ਹਉਂ ਤਿਸ ਵਿਟਹੁ ਵਾਰਿਆ ਹੋਂਦੇ ਤਾਣ ਜੋ ਹੋਇ ਨਿਤਾਣਾ॥
in Section 'Gurmath Ridhe Gureebee Aave' of Amrit Keertan Gutka.
ਹਉਂ ਤਿਸ ਵਿਟਹੁ ਵਾਰਿਆ ਹੋਂਦੇ ਤਾਣ ਜੋ ਹੋਇ ਨਿਤਾਣਾ॥
Houn This Vittahu Varia Honadhae Than Jo Hoe Nithana||
I am sacrifice unto him who being mighty considers himself powerless.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੪ ਪੰ. ੧
Vaaran Bhai Gurdas
ਹਉਂ ਤਿਸ ਵਿਟਹੁ ਵਾਰਿਆ ਹੋਂਦੇ ਮਾਣ ਜੋ ਹੋਇ ਨਿਮਾਣਾ॥
Houn This Vittahu Varia Honadhae Man Jo Hoe Nimana||
I am sacrifice unto him who being grand considers himself humble.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੪ ਪੰ. ੨
Vaaran Bhai Gurdas
ਹਉਂ ਤਿਸ ਵਿਟਹੁ ਵਾਰਿਆ ਛਡ ਸਿਆਨਪ ਹੋਇ ਇਆਣਾ॥
Houn This Vittahu Varia Shhadd Sianap Hoe Eiana||
I am sacrifice unto him who repudiating all cleverness becomes childlike
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੪ ਪੰ. ੩
Vaaran Bhai Gurdas
ਹਉਂ ਤਿਸ ਵਿਟਹੁ ਵਾਰਿਆ ਖਸਮੇ ਦਾ ਭਾਵੈ ਜਿਸ ਭਾਣਾ॥
Houn This Vittahu Varia Khasamae Dha Bhavai Jis Bhana||
I am sacrifice unto him who loves the will of the Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੪ ਪੰ. ੪
Vaaran Bhai Gurdas
ਹਉਂ ਤਿਸ ਵਿਟਹੁ ਵਾਰਿਆ ਗੁਰਮੁਖ ਮਾਰਗ ਦੇਖ ਲੁਭਾਣਾ॥
Houn This Vittahu Varia Guramukh Marag Dhaekh Lubhana||
I am sacrifice unto him who becoming gurmukh wishes to follow the way of the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੪ ਪੰ. ੫
Vaaran Bhai Gurdas
ਹਉਂ ਤਿਸ ਵਿਟਹੁ ਵਾਰਿਆ ਚਲਣ ਜਾਣ ਜੁਗਤਿ ਮਿਹਮਾਣਾ॥
Houn This Vittahu Varia Chalan Jan Jugath Mihamana||
I am sacrifice unto him who considers himself a guest in this world and keeps himself ready to depart from here.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੪ ਪੰ. ੬
Vaaran Bhai Gurdas
ਦੀਨ ਦੁਨੀ ਦਰਗਹ ਪਰਵਾਣਾ ॥੩॥
Dheen Dhunee Dharageh Paravana ||a||
Such a person is acceptable here and in the hereafter.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੪ ਪੰ. ੭
Vaaran Bhai Gurdas