Hor Sureek Hovai Ko-ee Theraa This Agai Thudh Aakhaa
ਹੋਰੁ ਸਰੀਕੁ ਹੋਵੈ ਕੋਈ ਤੇਰਾ ਤਿਸੁ ਅਗੈ ਤੁਧੁ ਆਖਾਂ ॥
in Section 'Kaaraj Sagal Savaaray' of Amrit Keertan Gutka.
ਸਲੋਕ ਮ: ੧ ॥
Salok Ma 1 ||
Shalok, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੨ ਪੰ. ੧
Raag Sarang Guru Nanak Dev
ਹੋਰੁ ਸਰੀਕੁ ਹੋਵੈ ਕੋਈ ਤੇਰਾ ਤਿਸੁ ਅਗੈ ਤੁਧੁ ਆਖਾਂ ॥
Hor Sareek Hovai Koee Thaera This Agai Thudhh Akhan ||
If there were any other equal to You, O Lord, I would speak to them of You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੨ ਪੰ. ੨
Raag Sarang Guru Nanak Dev
ਤੁਧੁ ਅਗੈ ਤੁਧੈ ਸਾਲਾਹੀ ਮੈ ਅੰਧੇ ਨਾਉ ਸੁਜਾਖਾ ॥
Thudhh Agai Thudhhai Salahee Mai Andhhae Nao Sujakha ||
You, I praise You; I am blind, but through the Name, I am all-seeing.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੨ ਪੰ. ੩
Raag Sarang Guru Nanak Dev
ਜੇਤਾ ਆਖਣੁ ਸਾਹੀ ਸਬਦੀ ਭਾਖਿਆ ਭਾਇ ਸੁਭਾਈ ॥
Jaetha Akhan Sahee Sabadhee Bhakhia Bhae Subhaee ||
Whatever is spoken, is the Word of the Shabad. Chanting it with love, we are embellished.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੨ ਪੰ. ੪
Raag Sarang Guru Nanak Dev
ਨਾਨਕ ਬਹੁਤਾ ਏਹੋ ਆਖਣੁ ਸਭ ਤੇਰੀ ਵਡਿਆਈ ॥੧॥
Naanak Bahutha Eaeho Akhan Sabh Thaeree Vaddiaee ||1||
Nanak, this is the greatest thing to say: all glorious greatness is Yours. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੨ ਪੰ. ੫
Raag Sarang Guru Nanak Dev