Houmai Eehaa Jaath Hai Houmai Kurum Kumaahi
ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥

This shabad is by Guru Angad Dev in Raag Asa on Page 1023
in Section 'Aasaa Kee Vaar' of Amrit Keertan Gutka.

ਮਹਲਾ

Mehala 2 ||

Second Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੩੭
Raag Asa Guru Angad Dev


ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ

Houmai Eaeha Jath Hai Houmai Karam Kamahi ||

This is the nature of ego, that people perform their actions in ego.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੩੮
Raag Asa Guru Angad Dev


ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ

Houmai Eaeee Bandhhana Fir Fir Jonee Pahi ||

This is the bondage of ego, that time and time again, they are reborn.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੩੯
Raag Asa Guru Angad Dev


ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ

Houmai Kithhahu Oopajai Kith Sanjam Eih Jae ||

Where does ego come from? How can it be removed?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੪੦
Raag Asa Guru Angad Dev


ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ

Houmai Eaeho Hukam Hai Paeiai Kirath Firahi ||

This ego exists by the Lord's Order; people wander according to their past actions.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੪੧
Raag Asa Guru Angad Dev


ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ

Houmai Dheeragh Rog Hai Dharoo Bhee Eis Mahi ||

Ego is a chronic disease, but it contains its own cure as well.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੪੨
Raag Asa Guru Angad Dev


ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ

Kirapa Karae Jae Apanee Tha Gur Ka Sabadh Kamahi ||

If the Lord grants His Grace, one acts according to the Teachings of the Guru's Shabad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੪੩
Raag Asa Guru Angad Dev


ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥

Naanak Kehai Sunahu Janahu Eith Sanjam Dhukh Jahi ||2||

Nanak says, listen, people: in this way, troubles depart. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੪੪
Raag Asa Guru Angad Dev