Houmai Kurathi-aa Neh Sukh Hoe
ਹਉਮੈ ਕਰਤਿਆ ਨਹ ਸੁਖੁ ਹੋਇ ॥
in Section 'Sukh Nahe Re Har Bhagat Binaa' of Amrit Keertan Gutka.
ਗਉੜੀ ਗੁਆਰੇਰੀ ਮਹਲਾ ੧ ॥
Gourree Guaraeree Mehala 1 ||
Gauree Gwaarayree, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੧੮
Raag Gauri Guru Nanak Dev
ਹਉਮੈ ਕਰਤਿਆ ਨਹ ਸੁਖੁ ਹੋਇ ॥
Houmai Karathia Neh Sukh Hoe ||
Acting in egotism, peace is not obtained.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੧੯
Raag Gauri Guru Nanak Dev
ਮਨਮਤਿ ਝੂਠੀ ਸਚਾ ਸੋਇ ॥
Manamath Jhoothee Sacha Soe ||
The intellect of the mind is false; only the Lord is True.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੨੦
Raag Gauri Guru Nanak Dev
ਸਗਲ ਬਿਗੂਤੇ ਭਾਵੈ ਦੋਇ ॥
Sagal Bigoothae Bhavai Dhoe ||
All who love duality are ruined.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੨੧
Raag Gauri Guru Nanak Dev
ਸੋ ਕਮਾਵੈ ਧੁਰਿ ਲਿਖਿਆ ਹੋਇ ॥੧॥
So Kamavai Dhhur Likhia Hoe ||1||
People act as they are pre-ordained. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੨੨
Raag Gauri Guru Nanak Dev
ਐਸਾ ਜਗੁ ਦੇਖਿਆ ਜੂਆਰੀ ॥
Aisa Jag Dhaekhia Jooaree ||
I have seen the world to be such a gambler;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੨੩
Raag Gauri Guru Nanak Dev
ਸਭਿ ਸੁਖ ਮਾਗੈ ਨਾਮੁ ਬਿਸਾਰੀ ॥੧॥ ਰਹਾਉ ॥
Sabh Sukh Magai Nam Bisaree ||1|| Rehao ||
All beg for peace, but they forget the Naam, the Name of the Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੨੪
Raag Gauri Guru Nanak Dev
ਅਦਿਸਟੁ ਦਿਸੈ ਤਾ ਕਹਿਆ ਜਾਇ ॥
Adhisatt Dhisai Tha Kehia Jae ||
If the Unseen Lord could be seen, then He could be described.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੨੫
Raag Gauri Guru Nanak Dev
ਬਿਨੁ ਦੇਖੇ ਕਹਣਾ ਬਿਰਥਾ ਜਾਇ ॥
Bin Dhaekhae Kehana Birathha Jae ||
Without seeing Him, all descriptions are useless.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੨੬
Raag Gauri Guru Nanak Dev
ਗੁਰਮੁਖਿ ਦੀਸੈ ਸਹਜਿ ਸੁਭਾਇ ॥
Guramukh Dheesai Sehaj Subhae ||
The Gurmukh sees Him with intuitive ease.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੨੭
Raag Gauri Guru Nanak Dev
ਸੇਵਾ ਸੁਰਤਿ ਏਕ ਲਿਵ ਲਾਇ ॥੨॥
Saeva Surath Eaek Liv Lae ||2||
So serve the One Lord, with loving awareness. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੨੮
Raag Gauri Guru Nanak Dev
ਸੁਖੁ ਮਾਂਗਤ ਦੁਖੁ ਆਗਲ ਹੋਇ ॥
Sukh Mangath Dhukh Agal Hoe ||
People beg for peace, but they receive severe pain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੨੯
Raag Gauri Guru Nanak Dev
ਸਗਲ ਵਿਕਾਰੀ ਹਾਰੁ ਪਰੋਇ ॥
Sagal Vikaree Har Paroe ||
They are all weaving a wreath of corruption.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੩੦
Raag Gauri Guru Nanak Dev
ਏਕ ਬਿਨਾ ਝੂਠੇ ਮੁਕਤਿ ਨ ਹੋਇ ॥
Eaek Bina Jhoothae Mukath N Hoe ||
You are false - without the One, there is no liberation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੩੧
Raag Gauri Guru Nanak Dev
ਕਰਿ ਕਰਿ ਕਰਤਾ ਦੇਖੈ ਸੋਇ ॥੩॥
Kar Kar Karatha Dhaekhai Soe ||3||
The Creator created the creation, and He watches over it. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੩੨
Raag Gauri Guru Nanak Dev
ਤ੍ਰਿਸਨਾ ਅਗਨਿ ਸਬਦਿ ਬੁਝਾਏ ॥
Thrisana Agan Sabadh Bujhaeae ||
The fire of desire is quenched by the Word of the Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੩੩
Raag Gauri Guru Nanak Dev
ਦੂਜਾ ਭਰਮੁ ਸਹਜਿ ਸੁਭਾਏ ॥
Dhooja Bharam Sehaj Subhaeae ||
Duality and doubt are automatically eliminated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੩੪
Raag Gauri Guru Nanak Dev
ਗੁਰਮਤੀ ਨਾਮੁ ਰਿਦੈ ਵਸਾਏ ॥
Guramathee Nam Ridhai Vasaeae ||
Following the Guru's Teachings, the Naam abides in the heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੩੫
Raag Gauri Guru Nanak Dev
ਸਾਚੀ ਬਾਣੀ ਹਰਿ ਗੁਣ ਗਾਏ ॥੪॥
Sachee Banee Har Gun Gaeae ||4||
Through the True Word of His Bani, sing the Glorious Praises of the Lord. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੩੬
Raag Gauri Guru Nanak Dev
ਤਨ ਮਹਿ ਸਾਚੋ ਗੁਰਮੁਖਿ ਭਾਉ ॥
Than Mehi Sacho Guramukh Bhao ||
The True Lord abides within the body of that Gurmukh who enshrines love for Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੩੭
Raag Gauri Guru Nanak Dev
ਨਾਮ ਬਿਨਾ ਨਾਹੀ ਨਿਜ ਠਾਉ ॥
Nam Bina Nahee Nij Thao ||
Without the Naam, none obtain their own place.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੩੮
Raag Gauri Guru Nanak Dev
ਪ੍ਰੇਮ ਪਰਾਇਣ ਪ੍ਰੀਤਮ ਰਾਉ ॥
Praem Paraein Preetham Rao ||
The Beloved Lord King is dedicated to love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੩੯
Raag Gauri Guru Nanak Dev
ਨਦਰਿ ਕਰੇ ਤਾ ਬੂਝੈ ਨਾਉ ॥੫॥
Nadhar Karae Tha Boojhai Nao ||5||
If He bestows His Glance of Grace, then we realize His Name. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੪੦
Raag Gauri Guru Nanak Dev
ਮਾਇਆ ਮੋਹੁ ਸਰਬ ਜੰਜਾਲਾ ॥
Maeia Mohu Sarab Janjala ||
Emotional attachment to Maya is total entanglement.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੪੧
Raag Gauri Guru Nanak Dev
ਮਨਮੁਖ ਕੁਚੀਲ ਕੁਛਿਤ ਬਿਕਰਾਲਾ ॥
Manamukh Kucheel Kushhith Bikarala ||
The self-willed manmukh is filthy, cursed and dreadful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੪੨
Raag Gauri Guru Nanak Dev
ਸਤਿਗੁਰੁ ਸੇਵੇ ਚੂਕੈ ਜੰਜਾਲਾ ॥
Sathigur Saevae Chookai Janjala ||
Serving the True Guru, these entanglements are ended.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੪੩
Raag Gauri Guru Nanak Dev
ਅੰਮ੍ਰਿਤ ਨਾਮੁ ਸਦਾ ਸੁਖੁ ਨਾਲਾ ॥੬॥
Anmrith Nam Sadha Sukh Nala ||6||
In the Ambrosial Nectar of the Naam, you shall abide in lasting peace. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੪੪
Raag Gauri Guru Nanak Dev
ਗੁਰਮੁਖਿ ਬੂਝੈ ਏਕ ਲਿਵ ਲਾਏ ॥
Guramukh Boojhai Eaek Liv Laeae ||
The Gurmukhs understand the One Lord, and enshrine love for Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੪੫
Raag Gauri Guru Nanak Dev
ਨਿਜ ਘਰਿ ਵਾਸੈ ਸਾਚਿ ਸਮਾਏ ॥
Nij Ghar Vasai Sach Samaeae ||
They dwell in the home of their own inner beings, and merge in the True Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੪੬
Raag Gauri Guru Nanak Dev
ਜੰਮਣੁ ਮਰਣਾ ਠਾਕਿ ਰਹਾਏ ॥
Janman Marana Thak Rehaeae ||
The cycle of birth and death is ended.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੪੭
Raag Gauri Guru Nanak Dev
ਪੂਰੇ ਗੁਰ ਤੇ ਇਹ ਮਤਿ ਪਾਏ ॥੭॥
Poorae Gur Thae Eih Math Paeae ||7||
This understanding is obtained from the Perfect Guru. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੪੮
Raag Gauri Guru Nanak Dev
ਕਥਨੀ ਕਥਉ ਨ ਆਵੈ ਓਰੁ ॥
Kathhanee Kathho N Avai Our ||
Speaking the speech, there is no end to it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੪੯
Raag Gauri Guru Nanak Dev
ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ ॥
Gur Pushh Dhaekhia Nahee Dhar Hor ||
I have consulted the Guru, and I have seen that there is no other door than His.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੫੦
Raag Gauri Guru Nanak Dev
ਦੁਖੁ ਸੁਖੁ ਭਾਣੈ ਤਿਸੈ ਰਜਾਇ ॥
Dhukh Sukh Bhanai Thisai Rajae ||
Pain and pleasure reside in the Pleasure of His Will and His Command.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੫੧
Raag Gauri Guru Nanak Dev
ਨਾਨਕੁ ਨੀਚੁ ਕਹੈ ਲਿਵ ਲਾਇ ॥੮॥੪॥
Naanak Neech Kehai Liv Lae ||8||4||
Nanak, the lowly, says embrace love for the Lord. ||8||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੧ ਪੰ. ੫੨
Raag Gauri Guru Nanak Dev