Houmai Naavai Naal Virodh Hai Dhue Na Vusehi Eik Thaae
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥
in Section 'Aisaa Kaahe Bhool Paray' of Amrit Keertan Gutka.
ਵਡਹੰਸੁ ਮਹਲਾ ੩ ॥
Vaddehans Mehala 3 ||
Wadahans, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੧੯
Raag Vadhans Guru Amar Das
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥
Houmai Navai Nal Virodhh Hai Dhue N Vasehi Eik Thae ||
Ego is opposed to the Name of the Lord; the two do not dwell in the same place.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੨੦
Raag Vadhans Guru Amar Das
ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ ॥੧॥
Houmai Vich Saeva N Hovee Tha Man Birathha Jae ||1||
In egotism, selfless service cannot be performed, and so the soul goes unfulfilled. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੨੧
Raag Vadhans Guru Amar Das
ਹਰਿ ਚੇਤਿ ਮਨ ਮੇਰੇ ਤੂ ਗੁਰ ਕਾ ਸਬਦੁ ਕਮਾਇ ॥
Har Chaeth Man Maerae Thoo Gur Ka Sabadh Kamae ||
O my mind, think of the Lord, and practice the Word of the Guru's Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੨੨
Raag Vadhans Guru Amar Das
ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ ॥ ਰਹਾਉ ॥
Hukam Mannehi Tha Har Milai Tha Vichahu Houmai Jae || Rehao ||
If you submit to the Hukam of the Lord's Command, then you shall meet with the Lord; only then will your ego depart from within. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੨੩
Raag Vadhans Guru Amar Das
ਹਉਮੈ ਸਭੁ ਸਰੀਰੁ ਹੈ ਹਉਮੈ ਓਪਤਿ ਹੋਇ ॥
Houmai Sabh Sareer Hai Houmai Oupath Hoe ||
Egotism is within all bodies; through egotism, we come to be born.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੨੪
Raag Vadhans Guru Amar Das
ਹਉਮੈ ਵਡਾ ਗੁਬਾਰੁ ਹੈ ਹਉਮੈ ਵਿਚਿ ਬੁਝਿ ਨ ਸਕੈ ਕੋਇ ॥੨॥
Houmai Vadda Gubar Hai Houmai Vich Bujh N Sakai Koe ||2||
Egotism is total darkness; in egotism, no one can understand anything. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੨੫
Raag Vadhans Guru Amar Das
ਹਉਮੈ ਵਿਚਿ ਭਗਤਿ ਨ ਹੋਵਈ ਹੁਕਮੁ ਨ ਬੁਝਿਆ ਜਾਇ ॥
Houmai Vich Bhagath N Hovee Hukam N Bujhia Jae ||
In egotism, devotional worship cannot be performed, and the Hukam of the Lord's Command cannot be understood.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੨੬
Raag Vadhans Guru Amar Das
ਹਉਮੈ ਵਿਚਿ ਜੀਉ ਬੰਧੁ ਹੈ ਨਾਮੁ ਨ ਵਸੈ ਮਨਿ ਆਇ ॥੩॥
Houmai Vich Jeeo Bandhh Hai Nam N Vasai Man Ae ||3||
In egotism, the soul is in bondage, and the Naam, the Name of the Lord, does not come to abide in the mind. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੨੭
Raag Vadhans Guru Amar Das
ਨਾਨਕ ਸਤਗੁਰਿ ਮਿਲਿਐ ਹਉਮੈ ਗਈ ਤਾ ਸਚੁ ਵਸਿਆ ਮਨਿ ਆਇ ॥
Naanak Sathagur Miliai Houmai Gee Tha Sach Vasia Man Ae ||
O Nanak, meeting with the True Guru, egotism is eliminated, and then, the True Lord comes to dwell in the mind||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੨੮
Raag Vadhans Guru Amar Das
ਸਚੁ ਕਮਾਵੈ ਸਚਿ ਰਹੈ ਸਚੇ ਸੇਵਿ ਸਮਾਇ ॥੪॥੯॥੧੨॥
Sach Kamavai Sach Rehai Sachae Saev Samae ||4||9||12||
One starts practicing truth, abides in truth and by serving the True One gets absorbed in Him. ||4||9||12||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੨੯
Raag Vadhans Guru Amar Das