Humaarai Eeh Kirupaa Keejai
ਹਮਾਰੈ ਏਹ ਕਿਰਪਾ ਕੀਜੈ ॥

This shabad is by Guru Arjan Dev in Raag Kalyan on Page 393
in Section 'Jaachak Munge Nith Nam' of Amrit Keertan Gutka.

ਰਾਗੁ ਕਲਿਆਨੁ ਮਹਲਾ ਘਰੁ

Rag Kalian Mehala 5 Ghar 1

Kalian, Fifth Mehl, First House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੩ ਪੰ. ੮
Raag Kalyan Guru Arjan Dev

ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੩ ਪੰ. ੯
Raag Kalyan Guru Arjan Dev

ਹਮਾਰੈ ਏਹ ਕਿਰਪਾ ਕੀਜੈ

Hamarai Eaeh Kirapa Keejai ||

Please grant me this blessing:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੩ ਪੰ. ੧੦
Raag Kalyan Guru Arjan Dev

ਅਲਿ ਮਕਰੰਦ ਚਰਨ ਕਮਲ ਸਿਉ ਮਨੁ ਫੇਰਿ ਫੇਰਿ ਰੀਝੈ ॥੧॥ ਰਹਾਉ

Al Makarandh Charan Kamal Sio Man Faer Faer Reejhai ||1|| Rehao ||

May the bumble-bee of my mind be immersed again and again in the Honey of Your Lotus Feet. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੩ ਪੰ. ੧੧
Raag Kalyan Guru Arjan Dev

ਆਨ ਜਲਾ ਸਿਉ ਕਾਜੁ ਕਛੂਐ ਹਰਿ ਬੂੰਦ ਚਾਤ੍ਰਿਕ ਕਉ ਦੀਜੈ ॥੧॥

An Jala Sio Kaj N Kashhooai Har Boondh Chathrik Ko Dheejai ||1||

I am not concerned with any other water; please bless this songbird with a Drop of Your Water, Lord. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੩ ਪੰ. ੧੨
Raag Kalyan Guru Arjan Dev

ਬਿਨੁ ਮਿਲਬੇ ਨਾਹੀ ਸੰਤੋਖਾ ਪੇਖਿ ਦਰਸਨੁ ਨਾਨਕੁ ਜੀਜੈ ॥੨॥੧॥

Bin Milabae Nahee Santhokha Paekh Dharasan Naanak Jeejai ||2||1||

Unless I meet my Lord, I am not satisfied. Nanak lives, gazing upon the Blessed Vision of His Darshan. ||2||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੩ ਪੰ. ੧੩
Raag Kalyan Guru Arjan Dev

ਕਲਿਆਨ ਮਹਲਾ

Kalian Mehala 5 ||

Kalyaan, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੩ ਪੰ. ੧੪
Raag Kalyan Guru Arjan Dev

ਜਾਚਿਕੁ ਨਾਮੁ ਜਾਚੈ ਜਾਚੈ

Jachik Nam Jachai Jachai ||

This beggar begs and begs for Your Name, Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੩ ਪੰ. ੧੫
Raag Kalyan Guru Arjan Dev

ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ॥੧॥ ਰਹਾਉ

Sarab Dhhar Sarab Kae Naeik Sukh Samooh Kae Dhathae ||1|| Rehao ||

You are the Support of all, the Master of all, the Giver of absolute peace. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੩ ਪੰ. ੧੬
Raag Kalyan Guru Arjan Dev

ਕੇਤੀ ਕੇਤੀ ਮਾਂਗਨਿ ਮਾਗੈ ਭਾਵਨੀਆ ਸੋ ਪਾਈਐ ॥੧॥

Kaethee Kaethee Mangan Magai Bhavaneea So Paeeai ||1||

So many, so very many, beg for charity at Your Door; they receive only what You are pleased to give. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੩ ਪੰ. ੧੭
Raag Kalyan Guru Arjan Dev

ਸਫਲ ਸਫਲ ਸਫਲ ਦਰਸੁ ਰੇ ਪਰਸਿ ਪਰਸਿ ਗੁਨ ਗਾਈਐ

Safal Safal Safal Dharas Rae Paras Paras Gun Gaeeai ||

Fruitful, fruitful, fruitful is the Blessed Vision of His Darshan; touching His Touch, I sing His Glorious Praises.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੩ ਪੰ. ੧੮
Raag Kalyan Guru Arjan Dev

ਨਾਨਕ ਤਤ ਤਤ ਸਿਉ ਮਿਲੀਐ ਹੀਰੈ ਹੀਰੁ ਬਿਧਾਈਐ ॥੨॥੨॥

Naanak Thath Thath Sio Mileeai Heerai Heer Bidhhaeeai ||2||2||

O Nanak, one's essence is blended into the Essence; the diamond of the mind is pierced through by the Diamond of the Lord. ||2||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੩ ਪੰ. ੧੯
Raag Kalyan Guru Arjan Dev

ਰਾਗੁ ਕਲਿਆਨੁ ਮਹਲਾ ਘਰੁ

Rag Kalian Mehala 5 Ghar 1

Kalian, Fifth Mehl, First House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੧ ਪੰ. ੧
Raag Kalyan Guru Arjan Dev

ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੧ ਪੰ. ੨
Raag Kalyan Guru Arjan Dev

ਹਮਾਰੈ ਏਹ ਕਿਰਪਾ ਕੀਜੈ

Hamarai Eaeh Kirapa Keejai ||

Please grant me this blessing:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੧ ਪੰ. ੩
Raag Kalyan Guru Arjan Dev

ਅਲਿ ਮਕਰੰਦ ਚਰਨ ਕਮਲ ਸਿਉ ਮਨੁ ਫੇਰਿ ਫੇਰਿ ਰੀਝੈ ॥੧॥ ਰਹਾਉ

Al Makarandh Charan Kamal Sio Man Faer Faer Reejhai ||1|| Rehao ||

May the bumble-bee of my mind be immersed again and again in the Honey of Your Lotus Feet. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੧ ਪੰ. ੪
Raag Kalyan Guru Arjan Dev

ਆਨ ਜਲਾ ਸਿਉ ਕਾਜੁ ਕਛੂਐ ਹਰਿ ਬੂੰਦ ਚਾਤ੍ਰਿਕ ਕਉ ਦੀਜੈ ॥੧॥

An Jala Sio Kaj N Kashhooai Har Boondh Chathrik Ko Dheejai ||1||

I am not concerned with any other water; please bless this songbird with a Drop of Your Water, Lord. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੧ ਪੰ. ੫
Raag Kalyan Guru Arjan Dev

ਬਿਨੁ ਮਿਲਬੇ ਨਾਹੀ ਸੰਤੋਖਾ ਪੇਖਿ ਦਰਸਨੁ ਨਾਨਕੁ ਜੀਜੈ ॥੨॥੧॥

Bin Milabae Nahee Santhokha Paekh Dharasan Naanak Jeejai ||2||1||

Unless I meet my Lord, I am not satisfied. Nanak lives, gazing upon the Blessed Vision of His Darshan. ||2||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੧ ਪੰ. ੬
Raag Kalyan Guru Arjan Dev

ਕਲਿਆਨ ਮਹਲਾ

Kalian Mehala 5 ||

Kalyaan, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੧ ਪੰ. ੭
Raag Kalyan Guru Arjan Dev

ਜਾਚਿਕੁ ਨਾਮੁ ਜਾਚੈ ਜਾਚੈ

Jachik Nam Jachai Jachai ||

This beggar begs and begs for Your Name, Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੧ ਪੰ. ੮
Raag Kalyan Guru Arjan Dev

ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ॥੧॥ ਰਹਾਉ

Sarab Dhhar Sarab Kae Naeik Sukh Samooh Kae Dhathae ||1|| Rehao ||

You are the Support of all, the Master of all, the Giver of absolute peace. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੧ ਪੰ. ੯
Raag Kalyan Guru Arjan Dev

ਕੇਤੀ ਕੇਤੀ ਮਾਂਗਨਿ ਮਾਗੈ ਭਾਵਨੀਆ ਸੋ ਪਾਈਐ ॥੧॥

Kaethee Kaethee Mangan Magai Bhavaneea So Paeeai ||1||

So many, so very many, beg for charity at Your Door; they receive only what You are pleased to give. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੧ ਪੰ. ੧੦
Raag Kalyan Guru Arjan Dev

ਸਫਲ ਸਫਲ ਸਫਲ ਦਰਸੁ ਰੇ ਪਰਸਿ ਪਰਸਿ ਗੁਨ ਗਾਈਐ

Safal Safal Safal Dharas Rae Paras Paras Gun Gaeeai ||

Fruitful, fruitful, fruitful is the Blessed Vision of His Darshan; touching His Touch, I sing His Glorious Praises.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੧ ਪੰ. ੧੧
Raag Kalyan Guru Arjan Dev

ਨਾਨਕ ਤਤ ਤਤ ਸਿਉ ਮਿਲੀਐ ਹੀਰੈ ਹੀਰੁ ਬਿਧਾਈਐ ॥੨॥੨॥

Naanak Thath Thath Sio Mileeai Heerai Heer Bidhhaeeai ||2||2||

O Nanak, one's essence is blended into the Essence; the diamond of the mind is pierced through by the Diamond of the Lord. ||2||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੧ ਪੰ. ੧੨
Raag Kalyan Guru Arjan Dev