Jaa Kai Simuran Subh Kush Paa-ee-ai Biruthee Ghaal Na Jaa-ee
ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥
in Section 'Prathpale Nith Saar Samaale' of Amrit Keertan Gutka.
ਸੋਰਠਿ ਮਹਲਾ ੫ ॥
Sorath Mehala 5 ||
Sorat'h, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੧
Raag Sorath Guru Arjan Dev
ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥
Ja Kai Simaran Sabh Kashh Paeeai Birathhee Ghal N Jaee ||
Meditating in remembrance on Him, all things are obtained, and one's efforts shall not be in vain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੨
Raag Sorath Guru Arjan Dev
ਤਿਸੁ ਪ੍ਰਭ ਤਿਆਗਿ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ ॥੧॥
This Prabh Thiag Avar Kath Rachahu Jo Sabh Mehi Rehia Samaee ||1||
Forsaking God, why do you attach yourself to another? He is contained in everything. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੩
Raag Sorath Guru Arjan Dev
ਹਰਿ ਹਰਿ ਸਿਮਰਹੁ ਸੰਤ ਗੋਪਾਲਾ ॥
Har Har Simarahu Santh Gopala ||
O Saints, meditate in remembrance on the World-Lord, Har, Har.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੪
Raag Sorath Guru Arjan Dev
ਸਾਧਸੰਗਿ ਮਿਲਿ ਨਾਮੁ ਧਿਆਵਹੁ ਪੂਰਨ ਹੋਵੈ ਘਾਲਾ ॥੧॥ ਰਹਾਉ ॥
Sadhhasang Mil Nam Dhhiavahu Pooran Hovai Ghala ||1|| Rehao ||
Joining the Saadh Sangat, the Company of the Holy, meditate on the Naam, the Name of the Lord; your efforts shall be rewarded. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੫
Raag Sorath Guru Arjan Dev
ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ ॥
Sar Samalai Nith Prathipalai Praem Sehith Gal Lavai ||
He ever preserves and cherishes His servant; with Love, He hugs him close.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੬
Raag Sorath Guru Arjan Dev
ਕਹੁ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨੁ ਕੈਸੇ ਪਾਵੈ ॥੨॥੪॥੩੨॥
Kahu Naanak Prabh Thumarae Bisarath Jagath Jeevan Kaisae Pavai ||2||4||32||
Says Nanak, forgetting You, O God, how can the world find life? ||2||4||32||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੭
Raag Sorath Guru Arjan Dev