Jaa Ko Raakhai Raakhunehaar
ਜਾ ਕਉ ਰਾਖੈ ਰਾਖਣਹਾਰੁ ॥
in Section 'Apne Sevak Kee Aape Rake' of Amrit Keertan Gutka.
ਗੋਂਡ ਮਹਲਾ ੫ ॥
Gonadd Mehala 5 ||
Gond, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੧
Raag Gond Guru Arjan Dev
ਜਾ ਕਉ ਰਾਖੈ ਰਾਖਣਹਾਰੁ ॥
Ja Ko Rakhai Rakhanehar ||
One who is protected by the Protector Lord
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੨
Raag Gond Guru Arjan Dev
ਤਿਸ ਕਾ ਅੰਗੁ ਕਰੇ ਨਿਰੰਕਾਰੁ ॥੧॥ ਰਹਾਉ ॥
This Ka Ang Karae Nirankar ||1|| Rehao ||
- the Formless Lord is on his side. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੩
Raag Gond Guru Arjan Dev
ਮਾਤ ਗਰਭ ਮਹਿ ਅਗਨਿ ਨ ਜੋਹੈ ॥
Math Garabh Mehi Agan N Johai ||
In the mother's womb, the fire does not touch him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੪
Raag Gond Guru Arjan Dev
ਕਾਮੁ ਕ੍ਰੋਧੁ ਲੋਭੁ ਮੋਹੁ ਨ ਪੋਹੈ ॥
Kam Krodhh Lobh Mohu N Pohai ||
Sexual desire, anger, greed and emotional attachment do not affect him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੫
Raag Gond Guru Arjan Dev
ਸਾਧਸੰਗਿ ਜਪੈ ਨਿਰੰਕਾਰੁ ॥
Sadhhasang Japai Nirankar ||
In the Saadh Sangat, the Company of the Holy, he meditates on the Formless Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੬
Raag Gond Guru Arjan Dev
ਨਿੰਦਕ ਕੈ ਮੁਹਿ ਲਾਗੈ ਛਾਰੁ ॥੧॥
Nindhak Kai Muhi Lagai Shhar ||1||
Dust is thrown into the faces of the slanderers. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੭
Raag Gond Guru Arjan Dev
ਰਾਮ ਕਵਚੁ ਦਾਸ ਕਾ ਸੰਨਾਹੁ ॥
Ram Kavach Dhas Ka Sannahu ||
The Lord's protective spell is the armor of His slave.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੮
Raag Gond Guru Arjan Dev
ਦੂਤ ਦੁਸਟ ਤਿਸੁ ਪੋਹਤ ਨਾਹਿ ॥
Dhooth Dhusatt This Pohath Nahi ||
The wicked, evil demons cannot even touch him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੯
Raag Gond Guru Arjan Dev
ਜੋ ਜੋ ਗਰਬੁ ਕਰੇ ਸੋ ਜਾਇ ॥
Jo Jo Garab Karae So Jae ||
Whoever indulges in egotistical pride, shall waste away to ruin.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੧੦
Raag Gond Guru Arjan Dev
ਗਰੀਬ ਦਾਸ ਕੀ ਪ੍ਰਭੁ ਸਰਣਾਇ ॥੨॥
Gareeb Dhas Kee Prabh Saranae ||2||
God is the Sanctuary of His humble slave. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੧੧
Raag Gond Guru Arjan Dev
ਜੋ ਜੋ ਸਰਣਿ ਪਇਆ ਹਰਿ ਰਾਇ ॥
Jo Jo Saran Paeia Har Rae ||
Whoever enters the Sanctuary of the Sovereign Lord
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੧੨
Raag Gond Guru Arjan Dev
ਸੋ ਦਾਸੁ ਰਖਿਆ ਅਪਣੈ ਕੰਠਿ ਲਾਇ ॥
So Dhas Rakhia Apanai Kanth Lae ||
- He saves that slave, hugging him close in His embrace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੧੩
Raag Gond Guru Arjan Dev
ਜੇ ਕੋ ਬਹੁਤੁ ਕਰੇ ਅਹੰਕਾਰੁ ॥
Jae Ko Bahuth Karae Ahankar ||
Whoever takes great pride in himself,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੧੪
Raag Gond Guru Arjan Dev
ਓਹੁ ਖਿਨ ਮਹਿ ਰੁਲਤਾ ਖਾਕੂ ਨਾਲਿ ॥੩॥
Ouhu Khin Mehi Rulatha Khakoo Nal ||3||
In an instant, shall be like dust mixing with dust. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੧੫
Raag Gond Guru Arjan Dev
ਹੈ ਭੀ ਸਾਚਾ ਹੋਵਣਹਾਰੁ ॥
Hai Bhee Sacha Hovanehar ||
The True Lord is, and shall always be.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੧੬
Raag Gond Guru Arjan Dev
ਸਦਾ ਸਦਾ ਜਾਈ ਬਲਿਹਾਰ ॥
Sadha Sadha Jaeanaee Balihar ||
Forever and ever, I am a sacrifice to Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੧੭
Raag Gond Guru Arjan Dev
ਅਪਣੇ ਦਾਸ ਰਖੇ ਕਿਰਪਾ ਧਾਰਿ ॥
Apanae Dhas Rakhae Kirapa Dhhar ||
Granting His Mercy, He saves His slaves.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੧੮
Raag Gond Guru Arjan Dev
ਨਾਨਕ ਕੇ ਪ੍ਰਭ ਪ੍ਰਾਣ ਅਧਾਰ ॥੪॥੧੮॥੨੦॥
Naanak Kae Prabh Pran Adhhar ||4||18||20||
God is the Support of Nanak's breath of life. ||4||18||20||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੧੯
Raag Gond Guru Arjan Dev