Jaae Suthaa Purubhaas Vich Gode Outhe Pair Pusaare
ਜਾਇ ਸੁਤਾ ਪਰਭਾਸ ਵਿਚ ਗੋਡੇ ਉਤੇ ਪੈਰ ਪਸਾਰੇ॥
in Section 'Hor Beanth Shabad' of Amrit Keertan Gutka.
ਜਾਇ ਸੁਤਾ ਪਰਭਾਸ ਵਿਚ ਗੋਡੇ ਉਤੇ ਪੈਰ ਪਸਾਰੇ॥
Jae Sutha Parabhas Vich Goddae Outhae Pair Pasarae||
At the sacred place of Prabhas, Krishna slept cross legged with his foot on his knee.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੭ ਪੰ. ੧੦
Vaaran Bhai Gurdas
ਚਰਣ ਕਮਲ ਵਿਚ ਪਦਮ ਹੈ ਝਿਲਮਿਲ ਝਲਕੈ ਵਾਂਗੀ ਤਾਰੇ॥
Charan Kamal Vich Padham Hai Jhilamil Jhalakai Vangee Tharae||
The lotus sign in his foot was illuminating like a star.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੭ ਪੰ. ੧੧
Vaaran Bhai Gurdas
ਬੱਧਕ ਆਯਾ ਭਾਲਦਾ ਮਿਰਗੈ ਜਾਣ ਬਾਣ ਲੈ ਮਾਰੇ॥
Badhhak Aya Bhaladha Miragai Jan Ban Lai Marae||
A hunter came and considering it an eye of a deer, shot the arrow.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੭ ਪੰ. ੧੨
Vaaran Bhai Gurdas
ਦਰਸ਼ਨ ਡਿਠੋਸੁ ਜਾਇਕੈ ਕਰਨ ਪਲਾਵ ਕਰੈ ਪੂਕਾਰੇ॥
Dharashan Ddithos Jaeikai Karan Palav Karai Pookarae||
As he approached, he realised it was Krishna. He became full of sorrow and begged forgiveness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੭ ਪੰ. ੧੩
Vaaran Bhai Gurdas
ਗਲ ਵਿਚ ਲੀਤਾ ਕ੍ਰਿਸ਼ਨ ਜੀ ਅਵਗੁਣ ਕੀਤੇ ਹਰ ਨ ਚਿਤਾਰੇ॥
Gal Vich Leetha Krishan Jee Avagun Keethae Har N Chitharae||
Krishna ignored his wrong act and embraced him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੭ ਪੰ. ੧੪
Vaaran Bhai Gurdas
ਕਰ ਕਿਰਪਾ ਸੰਤੋਖਿਆ ਪਤਿਤ ਉਧਾਰਣ ਬਿਰਧ ਬੀਚਾਰੇ॥
Kar Kirapa Santhokhia Pathith Oudhharan Biradhh Beecharae||
Gracefully Krishna asked him to be full of perseverance and gave sactuary to the wrongdoer.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੭ ਪੰ. ੧੫
Vaaran Bhai Gurdas
ਭਲੇ ਭਲੇ ਕਰ ਮੰਨੀਅਨਿ ਬੁਰਿਆਂ ਦੇ ਹਰਿ ਕਾਜ ਸਵਾਰੇ॥
Bhalae Bhalae Kar Manneean Buriaan Dhae Har Kaj Savarae||
The good is said good by everyone but the works of the evil doers are set right by the Lord only.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੭ ਪੰ. ੧੬
Vaaran Bhai Gurdas
ਪਾਪ ਕਰੰਦੇ ਪਤਿਤ ਉਧਾਰੇ ॥੨੩॥੧੦॥
Pap Karandhae Pathith Oudhharae ||a||a||
He has liberated many fallen sinners.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੭ ਪੰ. ੧੭
Vaaran Bhai Gurdas