Jaise Eek Jununee Kai Hoth Hai Anek Suthu
ਜੈਸੇ ਏਕ ਜਨਨੀ ਕੈ ਹੋਤ ਹੈ ਅਨੇਕ ਸੁਤ॥
in Section 'Gurmath Ridhe Gureebee Aave' of Amrit Keertan Gutka.
ਜੈਸੇ ਏਕ ਜਨਨੀ ਕੈ ਹੋਤ ਹੈ ਅਨੇਕ ਸੁਤ॥
Jaisae Eaek Jananee Kai Hoth Hai Anaek Sutha||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੪ ਪੰ. ੧੬
Kabit Savaiye Bhai Gurdas
ਸਬਹੀ ਮੈ ਅਧਿਕ ਪਿਆਰੋ ਸੁਤ ਗੋਦ ਕੋ ॥
Sabehee Mai Adhhik Piaro Suth Godh Ko ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੪ ਪੰ. ੧੭
Kabit Savaiye Bhai Gurdas
ਸਿਆਨੇ ਸੁਤ ਬਨਜ ਬਿਉਹਾਰ ਕੇ ਬੀਚਾਰ ਬਿਖੈ॥
Sianae Suth Banaj Biouhar Kae Beechar Bikhai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੪ ਪੰ. ੧੮
Kabit Savaiye Bhai Gurdas
ਗੋਦ ਮੈ ਅਚੇਤੁ ਹੇਤੁ ਸੰਪੈ ਨ ਸਹੋਦ ਕੋ ॥
Godh Mai Achaeth Haeth Sanpai N Sehodh Ko ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੪ ਪੰ. ੧੯
Kabit Savaiye Bhai Gurdas
ਪਲਨਾ ਸੁਵਾਇ ਮਾਇ ਗ੍ਰਿਹਿ ਕਾਜਿ ਲਾਗੈ ਜਾਇ
Palana Suvae Mae Grihi Kaj Lagai Jaei
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੪ ਪੰ. ੨੦
Kabit Savaiye Bhai Gurdas
ਸੁਨਿ ਸੁਤ ਰੁਦਨ ਪੈ ਪੀਆਵੈ ਮਨ ਮੋਦ ਕੋ ॥
Sun Suth Rudhan Pai Peeavai Man Modh Ko ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੪ ਪੰ. ੨੧
Kabit Savaiye Bhai Gurdas
ਆਪਾ ਖੋਇ ਜੋਈ ਗੁਰ ਚਰਨਿ ਸਰਨਿ ਗਹੇ
Apa Khoe Joee Gur Charan Saran Gehae
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੪ ਪੰ. ੨੨
Kabit Savaiye Bhai Gurdas
ਰਹੇ ਨਿਰਦੋਖ ਮੋਖ ਅਨਦ ਬਿਨੋਦ ਕੋ ॥੩੯੨॥
Rehae Niradhokh Mokh Anadh Binodh Ko ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੪ ਪੰ. ੨੩
Kabit Savaiye Bhai Gurdas