Jaise Gu-aar Gaaein Churaavuth Juthun Bunu
ਜੈਸੇ ਗੁਆਰ ਗਾਇਨ ਚਰਾਵਤ ਜਤਨ ਬਨ
in Section 'Satgur Guni Nidhaan Heh' of Amrit Keertan Gutka.
ਜੈਸੇ ਗੁਆਰ ਗਾਇਨ ਚਰਾਵਤ ਜਤਨ ਬਨ
Jaisae Guar Gaein Charavath Jathan Bana
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੯
Kabit Savaiye Bhai Gurdas
ਖੇਤ ਨ ਪਰਤ ਸਬੈ ਚਰਤ ਅਘਾਇਕੈ ॥
Khaeth N Parath Sabai Charath Aghaeikai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੧੦
Kabit Savaiye Bhai Gurdas
ਜੈਸੇ ਰਾਜਾ ਧਰਮ ਸਰੂਪ ਰਾਜਨੀਤ ਬਿਖੈ
Jaisae Raja Dhharam Saroop Rajaneeth Bikhai
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੧੧
Kabit Savaiye Bhai Gurdas
ਤਾਕੇ ਦੇਸ ਪਰਜਾ ਬਸਤ ਸੁਖ ਪਾਇਕੈ ॥
Thakae Dhaes Paraja Basath Sukh Paeikai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੧੨
Kabit Savaiye Bhai Gurdas
ਜੈਸੇ ਹੋਤ ਖੇਵਟ ਚੇਤੰਨਿ ਸਾਵਧਾਨ ਜਾਮੈ
Jaisae Hoth Khaevatt Chaethann Savadhhan Jamai
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੧੩
Kabit Savaiye Bhai Gurdas
ਲਾਗੈ ਨਿਰਬਿਘਨ ਬੋਹਥ ਪਾਰਿ ਜਾਇਕੈ ॥
Lagai Nirabighan Bohathh Par Jaeikai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੧੪
Kabit Savaiye Bhai Gurdas
ਤੈਸੇ ਗੁਰ ਉਨਮੁਨ ਮਗਨ ਬ੍ਰਹਮ ਜੋਤ
Thaisae Gur Ounamun Magan Breham Jotha
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੧੫
Kabit Savaiye Bhai Gurdas
ਜੀਵਨਮੁਕਤਿ ਕਰੈ ਸਿਖ ਸਮਝਾਇਕੈ ॥੪੧੮॥
Jeevanamukath Karai Sikh Samajhaeikai ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੧੬
Kabit Savaiye Bhai Gurdas