Jaise Kur Gehuth Surup Suth Pekh Maathaa
ਜੈਸੇ ਕਰ ਗਹਤ ਸਰਪ ਸੁਤ ਪੇਖਿ ਮਾਤਾ
in Section 'Satgur Guni Nidhaan Heh' of Amrit Keertan Gutka.
ਜੈਸੇ ਕਰ ਗਹਤ ਸਰਪ ਸੁਤ ਪੇਖਿ ਮਾਤਾ
Jaisae Kar Gehath Sarap Suth Paekh Matha
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੧
Kabit Savaiye Bhai Gurdas
ਕਹੈ ਨ ਪੁਕਾਰ ਫੁਸਲਾਇ ਉਰ ਮੰਡ ਹੈ ॥
Kehai N Pukar Fusalae Our Mandd Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੨
Kabit Savaiye Bhai Gurdas
ਜੈਸੇ ਬੇਦ ਰੋਗੀ ਪ੍ਰਤਿ ਕਹੈ ਨ ਬਿਥਾਰ ਬ੍ਰਿਥਾ
Jaisae Baedh Rogee Prath Kehai N Bithhar Brithha
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੩
Kabit Savaiye Bhai Gurdas
ਸੰਜਮ ਕੈ ਅਉਖਦ ਖਵਾਇ ਰੋਗ ਡੰਡ ਹੈ ॥
Sanjam Kai Aoukhadh Khavae Rog Ddandd Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੪
Kabit Savaiye Bhai Gurdas
ਜੈਸੇ ਭੂਲਿ ਚੂਕਿ ਚਟੀਆ ਕੀ ਨ ਬੀਚਾਰੈ ਪਾਧਾ
Jaisae Bhool Chook Chatteea Kee N Beecharai Padhha
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੫
Kabit Savaiye Bhai Gurdas
ਕਹਿ ਕਹਿ ਸੀਖਿਆ ਮੂਰਖਤ ਮਤਿ ਖੰਡ ਹੈ ॥
Kehi Kehi Seekhia Moorakhath Math Khandd Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੬
Kabit Savaiye Bhai Gurdas
ਤੈਸੇ ਪੇਖਿ ਅਉਗੁਨ ਕਹੈ ਨ ਸਤਿਗੁਰ ਕਾਹੂ
Thaisae Paekh Aougun Kehai N Sathigur Kahoo
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੭
Kabit Savaiye Bhai Gurdas
ਪੂਰਨ ਬਿਬੇਕ ਸਮਝਾਵਤ ਪ੍ਰਚੰਡ ਹੈ ॥੩੫੬॥
Pooran Bibaek Samajhavath Prachandd Hai ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੮
Kabit Savaiye Bhai Gurdas