Jaise Tho Pupeehaa Priy Priy Ter Here Boondhu
ਜੈਸੇ ਤਉ ਪਪੀਹਾ ਪ੍ਰਿਯ ਪ੍ਰਿਯ ਟੇਰ ਹੇਰੇ ਬੂੰਦ

This shabad is by Bhai Gurdas in Kabit Savaiye on Page 583
in Section 'Sube Kanthai Rutheeaa Meh Duhagun Keth' of Amrit Keertan Gutka.

ਜੈਸੇ ਤਉ ਪਪੀਹਾ ਪ੍ਰਿਯ ਪ੍ਰਿਯ ਟੇਰ ਹੇਰੇ ਬੂੰਦ

Jaisae Tho Papeeha Priy Priy Ttaer Haerae Boondha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੨੨
Kabit Savaiye Bhai Gurdas


ਵੈਸੇ ਪਤਿਬ੍ਰਤਾ ਪਤਿਬ੍ਰਤ ਪ੍ਰਤਿਪਾਲ ਹੈ

Vaisae Pathibratha Pathibrath Prathipal Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੨੩
Kabit Savaiye Bhai Gurdas


ਜੈਸੇ ਦੀਪ ਦਿਪਤ ਪਤੰਗ ਪੇਖਿ ਜ੍ਵਾਰਾ ਜਰੈ

Jaisae Dheep Dhipath Pathang Paekh Jvara Jarai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੨੪
Kabit Savaiye Bhai Gurdas


ਤੈਸੇ ਪ੍ਰਿਆ ਪ੍ਰੇਮ ਨੇਮ ਪ੍ਰੇਮਨੀ ਸਮ੍ਹਾਰ ਹੈ

Thaisae Pria Praem Naem Praemanee Samhar Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੨੫
Kabit Savaiye Bhai Gurdas


ਜਲ ਸੈ ਨਿਕਸ ਜੈਸੇ ਮੀਨ ਮਰ ਜਾਤ ਤਾਤ

Jal Sai Nikas Jaisae Meen Mar Jath Thatha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੨੬
Kabit Savaiye Bhai Gurdas


ਬਿਰਹ ਬਿਯੋਗ ਬਿਰਹਨੀ ਬਪੁਹਾਰ ਹੈ

Bireh Biyog Birehanee Bapuhar Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੨੭
Kabit Savaiye Bhai Gurdas


ਬਿਰਹਨੀ ਪ੍ਰੇਮ ਨੇਮ ਪਤਿਬ੍ਰਤਾ ਕੈ ਕਹਾਵੈ

Birehanee Praem Naem Pathibratha Kai Kehavai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੨੮
Kabit Savaiye Bhai Gurdas


ਕਰਨੀ ਕੈ ਐਸੀ ਕੋਟਿ ਮਧੇ ਕੋਊ ਨਾਰ ਹੈ ॥੬੪੫॥

Karanee Kai Aisee Kott Madhhae Kooo Nar Hai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੨੯
Kabit Savaiye Bhai Gurdas