Jaise Tho Sukul Nidh Poorun Sumundhr Bikhai
ਜੈਸੇ ਤਉ ਸਕਲ ਨਿਧਿ ਪੂਰਨ ਸਮੁੰਦ੍ਰ ਬਿਖੈ
in Section 'Amrit Buchan Sathgur Kee Bani' of Amrit Keertan Gutka.
ਜੈਸੇ ਤਉ ਸਕਲ ਨਿਧਿ ਪੂਰਨ ਸਮੁੰਦ੍ਰ ਬਿਖੈ
Jaisae Tho Sakal Nidhh Pooran Samundhr Bikhai
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੧ ਪੰ. ੩੪
Vaaran Bhai Gurdas
ਹੰਸ ਮਰਜੀਵਾ ਨਿਹਚੈ ਪ੍ਰਸਾਦੁ ਪਾਵਹੀ ॥
Hans Marajeeva Nihachai Prasadh Pavehee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੧ ਪੰ. ੩੫
Vaaran Bhai Gurdas
ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿਧ
Jaisae Parabath Heera Manak Paras Sidhha
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੧ ਪੰ. ੩੬
Vaaran Bhai Gurdas
ਖਨਵਾਰਾ ਖਨਿ ਜਗਿ ਪ੍ਰਗਟਾਵਹੀ ॥
Khanavara Khan Jag Pragattavehee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੧ ਪੰ. ੩੭
Vaaran Bhai Gurdas
ਜੈਸੇ ਬਨ ਬਿਖੈ ਮਲਿਆਗਰ ਸੌਧਾ ਕਪੂਰ
Jaisae Ban Bikhai Maliagar Sadhha Kapoora
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੧ ਪੰ. ੩੮
Vaaran Bhai Gurdas
ਸੋਧ ਕੈ ਸੁਬਾਸੀ ਸੁਬਾਸ ਬਿਹਸਾਵਹੀ ॥
Sodhh Kai Subasee Subas Bihasavehee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੧ ਪੰ. ੩੯
Vaaran Bhai Gurdas
ਤੈਸੇ ਗੁਰਬਾਨੀ ਬਿਖੈ ਸਕਲ ਪਦਾਰਥ ਹੈ
Thaisae Gurabanee Bikhai Sakal Padharathh Hai
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੧ ਪੰ. ੪੦
Vaaran Bhai Gurdas
ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਹੀ ॥੫੪੬॥
Joee Joee Khojai Soee Soee Nipajavehee ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੧ ਪੰ. ੪੧
Vaaran Bhai Gurdas