Je Mohaakaa Ghur Muhai Ghur Muhi Pithuree Dhee
ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥
in Section 'Aasaa Kee Vaar' of Amrit Keertan Gutka.
ਸਲੋਕੁ ਮ: ੧ ॥
Salok Ma 1 ||
Shalok, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੩ ਪੰ. ੧੮
Raag Asa Guru Nanak Dev
ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥
Jae Mohaka Ghar Muhai Ghar Muhi Pitharee Dhaee ||
The thief robs a house, and offers the stolen goods to his ancestors.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੩ ਪੰ. ੧੯
Raag Asa Guru Nanak Dev
ਅਗੈ ਵਸਤੁ ਸਿਾਣੀਐ ਪਿਤਰੀ ਚੋਰ ਕਰੇਇ ॥
Agai Vasath Sinjaneeai Pitharee Chor Karaee ||
In the world hereafter, this is recognized, and his ancestors are considered thieves as well.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੩ ਪੰ. ੨੦
Raag Asa Guru Nanak Dev
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥
Vadteeahi Hathh Dhalal Kae Musafee Eaeh Karaee ||
The hands of the go-between are cut off; this is the Lord's justice.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੩ ਪੰ. ੨੧
Raag Asa Guru Nanak Dev
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥੧॥
Naanak Agai So Milai J Khattae Ghalae Dhaee ||1||
O Nanak, in the world hereafter, that alone is received, which one gives to the needy from his own earnings and labor. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੩ ਪੰ. ੨੨
Raag Asa Guru Nanak Dev