Jeea Praan Dhun Har Ko Naam
ਜੀਅ ਪ੍ਰਾਨ ਧਨੁ ਹਰਿ ਕੋ ਨਾਮੁ ॥

This shabad is by Guru Arjan Dev in Raag Asa on Page 848
in Section 'Hor Beanth Shabad' of Amrit Keertan Gutka.

ਆਸਾ ਮਹਲਾ

Asa Mehala 5 ||

Aasaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੧
Raag Asa Guru Arjan Dev


ਜੀਅ ਪ੍ਰਾਨ ਧਨੁ ਹਰਿ ਕੋ ਨਾਮੁ

Jeea Pran Dhhan Har Ko Nam ||

The Naam, the Name of the Lord, is my soul, my life, my wealth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੨
Raag Asa Guru Arjan Dev


ਈਹਾ ਊਹਾਂ ਉਨ ਸੰਗਿ ਕਾਮੁ ॥੧॥

Eeha Oohan Oun Sang Kam ||1||

Here and hereafter, it is with me, to help me. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੩
Raag Asa Guru Arjan Dev


ਬਿਨੁ ਹਰਿ ਨਾਮ ਅਵਰੁ ਸਭੁ ਥੋਰਾ

Bin Har Nam Avar Sabh Thhora ||

Without the Lord's Name, everything else is useless.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੪
Raag Asa Guru Arjan Dev


ਤ੍ਰਿਪਤਿ ਅਘਾਵੈ ਹਰਿ ਦਰਸਨਿ ਮਨੁ ਮੋਰਾ ॥੧॥ ਰਹਾਉ

Thripath Aghavai Har Dharasan Man Mora ||1|| Rehao ||

My mind is satisfied and satiated by the Blessed Vision of the Lord's Darshan. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੫
Raag Asa Guru Arjan Dev


ਭਗਤਿ ਭੰਡਾਰ ਗੁਰਬਾਣੀ ਲਾਲ

Bhagath Bhanddar Gurabanee Lal ||

Gurbani is the jewel, the treasure of devotion.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੬
Raag Asa Guru Arjan Dev


ਗਾਵਤ ਸੁਨਤ ਕਮਾਵਤ ਨਿਹਾਲ ॥੨॥

Gavath Sunath Kamavath Nihal ||2||

Singing, hearing and acting upon it, one is enraptured. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੭
Raag Asa Guru Arjan Dev


ਚਰਣ ਕਮਲ ਸਿਉ ਲਾਗੋ ਮਾਨੁ

Charan Kamal Sio Lago Man ||

My mind is attached to the Lord's Lotus Feet.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੮
Raag Asa Guru Arjan Dev


ਸਤਿਗੁਰਿ ਤੂਠੈ ਕੀਨੋ ਦਾਨੁ ॥੩॥

Sathigur Thoothai Keeno Dhan ||3||

The True Guru, in His Pleasure, has given this gift. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੯
Raag Asa Guru Arjan Dev


ਨਾਨਕ ਕਉ ਗੁਰਿ ਦੀਖਿਆ ਦੀਨ੍‍

Naanak Ko Gur Dheekhia Dheenh ||

Unto Nanak, the Guru has revealed these instructions:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੧੦
Raag Asa Guru Arjan Dev


ਪ੍ਰਭ ਅਬਿਨਾਸੀ ਘਟਿ ਘਟਿ ਚੀਨ੍‍ ॥੪॥੨੩॥

Prabh Abinasee Ghatt Ghatt Cheenh ||4||23||

Recognize the Imperishable Lord God in each and every heart. ||4||23||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੧੧
Raag Asa Guru Arjan Dev