Jeevun Mai Jul Mai Thhul Mai Subh Roopun Mai Subh Bhoopun Maahee
ਜੀਵਨ ਮੈ ਜਲ ਮੈ ਥਲ ਮੈ ਸਭ ਰੂਪਨ ਮੈ ਸਭ ਭੂਪਨ ਮਾਹੀਂ ॥
in Section 'Eak Anek Beapak Poorak' of Amrit Keertan Gutka.
ਬਿਜੈ ਛੰਦ
Bijai Shhandh
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੩ ਪੰ. ੧
Amrit Keertan Guru Gobind Singh
ਜੀਵਨ ਮੈ ਜਲ ਮੈ ਥਲ ਮੈ ਸਭ ਰੂਪਨ ਮੈ ਸਭ ਭੂਪਨ ਮਾਹੀਂ ॥
Jeevan Mai Jal Mai Thhal Mai Sabh Roopan Mai Sabh Bhoopan Maheen ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੩ ਪੰ. ੨
Amrit Keertan Guru Gobind Singh
ਸੂਰਜ ਮੈ ਸਸਿ ਮੈ ਨਭ ਮੈ ਜੱਹ ਹੇਰੌ ਤਹਾਂ ਚਿਤ ਲਾਇ ਤਹਾ ਹੀ ॥
Sooraj Mai Sas Mai Nabh Mai Jaeh Haera Thehan Chith Lae Theha Hee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੩ ਪੰ. ੩
Amrit Keertan Guru Gobind Singh
ਪਾਵਕ ਮੈ ਅਰੁ ਪੌਨ ਹੂੰ ਮੈ ਪ੍ਰਿਥਵੀ ਤਲ ਮੈ ਸੁ ਕਹਾਂ ਨਹਿ ਜਾਂਹੀ ॥
Pavak Mai Ar Pan Hoon Mai Prithhavee Thal Mai S Kehan Nehi Janhee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੩ ਪੰ. ੪
Amrit Keertan Guru Gobind Singh
ਬਯਾਪਕ ਹੈ ਸਭ ਹੀ ਕੇ ਬਿਖੈ ਕਛੁ ਪਾਹਨ ਮੇ ਪਰਮੇਸ੍ਵਰ ਨਾਹੀ ॥੧੩॥
Bayapak Hai Sabh Hee Kae Bikhai Kashh Pahan Mae Paramaesvar Nahee ||13||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੩ ਪੰ. ੫
Amrit Keertan Guru Gobind Singh