Jhuguraa Eek Niberuhu Raam
ਝਗਰਾ ਏਕੁ ਨਿਬੇਰਹੁ ਰਾਮ ॥

This shabad is by Bhagat Kabir in Raag Gauri on Page 868
in Section 'Hor Beanth Shabad' of Amrit Keertan Gutka.

ਗਉੜੀ

Gourree ||

Gauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੧
Raag Gauri Bhagat Kabir


ਝਗਰਾ ਏਕੁ ਨਿਬੇਰਹੁ ਰਾਮ

Jhagara Eaek Nibaerahu Ram ||

Resolve this one conflict for me, O Lord,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੨
Raag Gauri Bhagat Kabir


ਜਉ ਤੁਮ ਅਪਨੇ ਜਨ ਸੌ ਕਾਮੁ ॥੧॥ ਰਹਾਉ

Jo Thum Apanae Jan Sa Kam ||1|| Rehao ||

If you require any work from Your humble servant. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੩
Raag Gauri Bhagat Kabir


ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ

Eihu Man Badda K Ja So Man Mania ||

Is this mind greater, or the One to whom the mind is attuned?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੪
Raag Gauri Bhagat Kabir


ਰਾਮੁ ਬਡਾ ਕੈ ਰਾਮਹਿ ਜਾਨਿਆ ॥੧॥

Ram Badda Kai Ramehi Jania ||1||

Is the Lord greater, or one who knows the Lord? ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੫
Raag Gauri Bhagat Kabir


ਬ੍ਰਹਮਾ ਬਡਾ ਕਿ ਜਾਸੁ ਉਪਾਇਆ

Brehama Badda K Jas Oupaeia ||

Is Brahma greater, or the One who created Him?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੬
Raag Gauri Bhagat Kabir


ਬੇਦੁ ਬਡਾ ਕਿ ਜਹਾਂ ਤੇ ਆਇਆ ॥੨॥

Baedh Badda K Jehan Thae Aeia ||2||

Are the Vedas greater, or the One from which they came? ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੭
Raag Gauri Bhagat Kabir


ਕਹਿ ਕਬੀਰ ਹਉ ਭਇਆ ਉਦਾਸੁ

Kehi Kabeer Ho Bhaeia Oudhas ||

Says Kabeer, I have become depressed;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੮
Raag Gauri Bhagat Kabir


ਤੀਰਥੁ ਬਡਾ ਕਿ ਹਰਿ ਕਾ ਦਾਸੁ ॥੩॥੪੨॥

Theerathh Badda K Har Ka Dhas ||3||42||

Is the sacred shrine of pilgrimage greater, or the slave of the Lord? ||3||42||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੮ ਪੰ. ੯
Raag Gauri Bhagat Kabir