Jin Har Har Naam Na Chethiou Meree Jindhurreeee The Munumukh Moorr Ei-aane Raam
ਜਿਨ ਹਰਿ ਹਰਿ ਨਾਮੁ ਨ ਚੇਤਿਓ ਮੇਰੀ ਜਿੰਦੁੜੀਏ ਤੇ ਮਨਮੁਖ ਮੂੜ ਇਆਣੇ ਰਾਮ ॥

This shabad is by Guru Ram Das in Raag Bihaagrhaa on Page 402
in Section 'Har Har Nam Dhi-aa-ee-ai Meree Jindharree-ai' of Amrit Keertan Gutka.

ਬਿਹਾਗੜਾ ਮਹਲਾ

Bihagarra Mehala 4 ||

Bihaagraa, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੨ ਪੰ. ੧
Raag Bihaagrhaa Guru Ram Das


ਜਿਨ ਹਰਿ ਹਰਿ ਨਾਮੁ ਚੇਤਿਓ ਮੇਰੀ ਜਿੰਦੁੜੀਏ ਤੇ ਮਨਮੁਖ ਮੂੜ ਇਆਣੇ ਰਾਮ

Jin Har Har Nam N Chaethiou Maeree Jindhurreeeae Thae Manamukh Moorr Eianae Ram ||

Those who do not remember the Name of the Lord, Har, Har, O my soul - those self-willed manmukhs are foolish and ignorant.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੨ ਪੰ. ੨
Raag Bihaagrhaa Guru Ram Das


ਜੋ ਮੋਹਿ ਮਾਇਆ ਚਿਤੁ ਲਾਇਦੇ ਮੇਰੀ ਜਿੰਦੁੜੀਏ ਸੇ ਅੰਤਿ ਗਏ ਪਛੁਤਾਣੇ ਰਾਮ

Jo Mohi Maeia Chith Laeidhae Maeree Jindhurreeeae Sae Anth Geae Pashhuthanae Ram ||

Those who attach their consciousness to emotional attachment and Maya, O my soul, depart regretfully in the end.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੨ ਪੰ. ੩
Raag Bihaagrhaa Guru Ram Das


ਹਰਿ ਦਰਗਹ ਢੋਈ ਨਾ ਲਹਨ੍ਹ੍ਹਿ ਮੇਰੀ ਜਿੰਦੁੜੀਏ ਜੋ ਮਨਮੁਖ ਪਾਪਿ ਲੁਭਾਣੇ ਰਾਮ

Har Dharageh Dtoee Na Lehanih Maeree Jindhurreeeae Jo Manamukh Pap Lubhanae Ram ||

They find no place of rest in the Court of the Lord, O my soul; those self-willed manmukhs are deluded by sin.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੨ ਪੰ. ੪
Raag Bihaagrhaa Guru Ram Das


ਜਨ ਨਾਨਕ ਗੁਰ ਮਿਲਿ ਉਬਰੇ ਮੇਰੀ ਜਿੰਦੁੜੀਏ ਹਰਿ ਜਪਿ ਹਰਿ ਨਾਮਿ ਸਮਾਣੇ ਰਾਮ ॥੧॥

Jan Naanak Gur Mil Oubarae Maeree Jindhurreeeae Har Jap Har Nam Samanae Ram ||1||

O servant Nanak, those who meet the Guru are saved, O my soul; chanting the Name of the Lord, they are absorbed in the Name of the Lord. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੨ ਪੰ. ੫
Raag Bihaagrhaa Guru Ram Das


ਸਭਿ ਜਾਇ ਮਿਲਹੁ ਸਤਿਗੁਰੂ ਕਉ ਮੇਰੀ ਜਿੰਦੁੜੀਏ ਜੋ ਹਰਿ ਹਰਿ ਨਾਮੁ ਦ੍ਰਿੜਾਵੈ ਰਾਮ

Sabh Jae Milahu Sathiguroo Ko Maeree Jindhurreeeae Jo Har Har Nam Dhrirravai Ram ||

Go, everyone, and meet the True Guru; O my soul, He implants the Name of the Lord, Har, har, within the heart.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੨ ਪੰ. ੬
Raag Bihaagrhaa Guru Ram Das


ਹਰਿ ਜਪਦਿਆ ਖਿਨੁ ਢਿਲ ਕੀਜਈ ਮੇਰੀ ਜਿੰਦੁੜੀਏ ਮਤੁ ਕਿ ਜਾਪੈ ਸਾਹੁ ਆਵੈ ਕਿ ਆਵੈ ਰਾਮ

Har Japadhia Khin Dtil N Keejee Maeree Jindhurreeeae Math K Japai Sahu Avai K N Avai Ram ||

Do not hesitate for an instant - meditate on the Lord, O my soul; who knows whether he shall draw another breath?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੨ ਪੰ. ੭
Raag Bihaagrhaa Guru Ram Das


ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੁੜੀਏ ਜਿਤੁ ਹਰਿ ਮੇਰਾ ਚਿਤਿ ਆਵੈ ਰਾਮ

Sa Vaela So Moorath Sa Gharree So Muhath Safal Hai Maeree Jindhurreeeae Jith Har Maera Chith Avai Ram ||

That time, that moment, that instant, that second is so fruitful, O my soul, when my Lord comes into my mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੨ ਪੰ. ੮
Raag Bihaagrhaa Guru Ram Das


ਜਨ ਨਾਨਕ ਨਾਮੁ ਧਿਆਇਆ ਮੇਰੀ ਜਿੰਦੁੜੀਏ ਜਮਕੰਕਰੁ ਨੇੜਿ ਆਵੈ ਰਾਮ ॥੨॥

Jan Naanak Nam Dhhiaeia Maeree Jindhurreeeae Jamakankar Naerr N Avai Ram ||2||

Servant Nanak has meditated on the Naam, the Name of the Lord, O my soul, and now, the Messenger of Death does not draw near him. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੨ ਪੰ. ੯
Raag Bihaagrhaa Guru Ram Das


ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਮੇਰੀ ਜਿੰਦੁੜੀਏ ਸੋ ਡਰੈ ਜਿਨਿ ਪਾਪ ਕਮਤੇ ਰਾਮ

Har Vaekhai Sunai Nith Sabh Kishh Maeree Jindhurreeeae So Ddarai Jin Pap Kamathae Ram ||

The Lord continually watches, and hears everything, O my soul; he alone is afraid, who commits sins.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੨ ਪੰ. ੧੦
Raag Bihaagrhaa Guru Ram Das


ਜਿਸੁ ਅੰਤਰੁ ਹਿਰਦਾ ਸੁਧੁ ਹੈ ਮੇਰੀ ਜਿੰਦੁੜੀਏ ਤਿਨਿ ਜਨਿ ਸਭਿ ਡਰ ਸੁਟਿ ਘਤੇ ਰਾਮ

Jis Anthar Hiradha Sudhh Hai Maeree Jindhurreeeae Thin Jan Sabh Ddar Sutt Ghathae Ram ||

One whose heart is pure within, O my soul, casts off all his fears.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੨ ਪੰ. ੧੧
Raag Bihaagrhaa Guru Ram Das


ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦੁੜੀਏ ਸਭਿ ਝਖ ਮਾਰਨੁ ਦੁਸਟ ਕੁਪਤੇ ਰਾਮ

Har Nirabho Nam Patheejia Maeree Jindhurreeeae Sabh Jhakh Maran Dhusatt Kupathae Ram ||

One who has faith in the Fearless Name of the Lord, O my soul - all his enemies and attackers speak against him in vain.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੨ ਪੰ. ੧੨
Raag Bihaagrhaa Guru Ram Das


ਗੁਰੁ ਪੂਰਾ ਨਾਨਕਿ ਸੇਵਿਆ ਮੇਰੀ ਜਿੰਦੁੜੀਏ ਜਿਨਿ ਪੈਰੀ ਆਣਿ ਸਭਿ ਘਤੇ ਰਾਮ ॥੩॥

Gur Poora Naanak Saevia Maeree Jindhurreeeae Jin Pairee An Sabh Ghathae Ram ||3||

Nanak has served the Perfect Guru, O my soul, who causes all to fall at His feet. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੨ ਪੰ. ੧੩
Raag Bihaagrhaa Guru Ram Das


ਸੋ ਐਸਾ ਹਰਿ ਨਿਤ ਸੇਵੀਐ ਮੇਰੀ ਜਿੰਦੁੜੀਏ ਜੋ ਸਭ ਦੂ ਸਾਹਿਬੁ ਵਡਾ ਰਾਮ

So Aisa Har Nith Saeveeai Maeree Jindhurreeeae Jo Sabh Dhoo Sahib Vadda Ram ||

Serve such a Lord continuously, O my soul, who is the Great Lord and Master of all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੨ ਪੰ. ੧੪
Raag Bihaagrhaa Guru Ram Das


ਜਿਨ੍ਹ੍ਹੀ ਇਕ ਮਨਿ ਇਕੁ ਅਰਾਧਿਆ ਮੇਰੀ ਜਿੰਦੁੜੀਏ ਤਿਨਾ ਨਾਹੀ ਕਿਸੈ ਦੀ ਕਿਛੁ ਚਡਾ ਰਾਮ

Jinhee Eik Man Eik Aradhhia Maeree Jindhurreeeae Thina Nahee Kisai Dhee Kishh Chadda Ram ||

Those who single-mindedly worship Him in adoration, O my soul, are not subservient to anyone.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੨ ਪੰ. ੧੫
Raag Bihaagrhaa Guru Ram Das


ਗੁਰ ਸੇਵਿਐ ਹਰਿ ਮਹਲੁ ਪਾਇਆ ਮੇਰੀ ਜਿੰਦੁੜੀਏ ਝਖ ਮਾਰਨੁ ਸਭਿ ਨਿੰਦਕ ਘੰਡਾ ਰਾਮ

Gur Saeviai Har Mehal Paeia Maeree Jindhurreeeae Jhakh Maran Sabh Nindhak Ghandda Ram ||

Serving the Guru, I have obtained the Mansion of the Lord's Presence, O my soul; all the slanderers and trouble-makers bark in vain.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੨ ਪੰ. ੧੬
Raag Bihaagrhaa Guru Ram Das


ਜਨ ਨਾਨਕ ਨਾਮੁ ਧਿਆਇਆ ਮੇਰੀ ਜਿੰਦੁੜੀਏ ਧੁਰਿ ਮਸਤਕਿ ਹਰਿ ਲਿਖਿ ਛਡਾ ਰਾਮ ॥੪॥੫॥

Jan Naanak Nam Dhhiaeia Maeree Jindhurreeeae Dhhur Masathak Har Likh Shhadda Ram ||4||5||

Servant Nanak has meditated on the Name, O my soul; such is the pre-ordained destiny which the Lord written on his forehead. ||4||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੨ ਪੰ. ੧੭
Raag Bihaagrhaa Guru Ram Das