Jin Kai Har Naam Vasi-aa Sudh Hirudhai Har Naamo Thin Kuno Rukhunehaaraa
ਜਿਨ ਕੈ ਹਰਿ ਨਾਮੁ ਵਸਿਆ ਸਦ ਹਿਰਦੈ ਹਰਿ ਨਾਮੋ ਤਿਨ ਕੰਉ ਰਖਣਹਾਰਾ ॥

This shabad is by Guru Amar Das in Raag Vadhans on Page 458
in Section 'Har Ka Simran Jo Kure' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੨੬
Raag Vadhans Guru Amar Das


ਜਿਨ ਕੈ ਹਰਿ ਨਾਮੁ ਵਸਿਆ ਸਦ ਹਿਰਦੈ ਹਰਿ ਨਾਮੋ ਤਿਨ ਕੰਉ ਰਖਣਹਾਰਾ

Jin Kai Har Nam Vasia Sadh Hiradhai Har Namo Thin Kano Rakhanehara ||

Those whose hearts are forever filled with the Name of the Lord, have the Name of the Lord as their Protector.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੨੭
Raag Vadhans Guru Amar Das


ਹਰਿ ਨਾਮੁ ਪਿਤਾ ਹਰਿ ਨਾਮੋ ਮਾਤਾ ਹਰਿ ਨਾਮੁ ਸਖਾਈ ਮਿਤ੍ਰੁ ਹਮਾਰਾ

Har Nam Pitha Har Namo Matha Har Nam Sakhaee Mithra Hamara ||

The Lord's Name is my father, the Lord's Name is my mother; the Lord's Name is my helper and friend.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੨੮
Raag Vadhans Guru Amar Das


ਹਰਿ ਨਾਵੈ ਨਾਲਿ ਗਲਾ ਹਰਿ ਨਾਵੈ ਨਾਲਿ ਮਸਲਤਿ ਹਰਿ ਨਾਮੁ ਹਮਾਰੀ ਕਰਦਾ ਨਿਤ ਸਾਰਾ

Har Navai Nal Gala Har Navai Nal Masalath Har Nam Hamaree Karadha Nith Sara ||

My conversation is with the Lord's Name, and my counseling is with the Lord's Name; the Lord's Name always takes care of me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੨੯
Raag Vadhans Guru Amar Das


ਹਰਿ ਨਾਮੁ ਹਮਾਰੀ ਸੰਗਤਿ ਅਤਿ ਪਿਆਰੀ ਹਰਿ ਨਾਮੁ ਕੁਲੁ ਹਰਿ ਨਾਮੁ ਪਰਵਾਰਾ

Har Nam Hamaree Sangath Ath Piaree Har Nam Kul Har Nam Paravara ||

The Lord's Name is my most beloved society, the Lord's Name is my ancestry, and the Lord's Name is my family.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੩੦
Raag Vadhans Guru Amar Das


ਜਨ ਨਾਨਕ ਕੰਉ ਹਰਿ ਨਾਮੁ ਹਰਿ ਗੁਰਿ ਦੀਆ ਹਰਿ ਹਲਤਿ ਪਲਤਿ ਸਦਾ ਕਰੇ ਨਿਸਤਾਰਾ ॥੧੫॥

Jan Naanak Kano Har Nam Har Gur Dheea Har Halath Palath Sadha Karae Nisathara ||15||

The Guru, the Lord Incarnate, has bestowed upon servant Nanak the Name of the Lord; in this world, and in the next, the Lord ever saves me. ||15||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੩੧
Raag Vadhans Guru Amar Das