Jin Ke Chith Kuthor Hehi Se Behehi Na Sathigur Paas
ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥
in Section 'Nith Uth Gaavoh' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੪ ਪੰ. ੨੦
Raag Gauri Guru Amar Das
ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥
Jin Kae Chith Kathor Hehi Sae Behehi N Sathigur Pas ||
Those who have hearts as hard as stone, do not sit near the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੪ ਪੰ. ੨੧
Raag Gauri Guru Amar Das
ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ ॥
Outhhai Sach Varathadha Koorriara Chith Oudhas ||
Truth prevails there; the false ones do not attune their consciousness to it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੪ ਪੰ. ੨੨
Raag Gauri Guru Amar Das
ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ ॥
Oue Val Shhal Kar Jhath Kadtadhae Fir Jae Behehi Koorriara Pas ||
By hook or by crook, they pass their time, and then they go back to sit with the false ones again.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੪ ਪੰ. ੨੩
Raag Gauri Guru Amar Das
ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ ॥
Vich Sachae Koorr N Gaddee Man Vaekhahu Ko Nirajas ||
Falsehood does not mix with the Truth; O people, check it out and see.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੪ ਪੰ. ੨੪
Raag Gauri Guru Amar Das
ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥੨੬॥
Koorriar Koorriaree Jae Ralae Sachiar Sikh Baithae Sathigur Pas ||26||
The false go and mingle with the false, while the truthful Sikhs sit by the side of the True Guru. ||26||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੪ ਪੰ. ੨੫
Raag Gauri Guru Amar Das